Tu Aadat Ban Gayi E
ਚੁੱਪ ਚਾਪ ਜਿਹਾ ਰਹਿਣਾ ਆਦਤ ਬਣ ਗਈ ਏ
ਜੋ ਹਰ ਵੇਲੇ #ਦਿਲ ਕਰਦਾ ਤੂੰ ਉਹ ਇਬਾਦਤ ਬਣ ਗਈ ਏ
ਤੇਰੇ ਬਿਨਾ ਕੱਲਾ ਜਿਉਣਾ ਮਰਣ ਦੇ ਬਰਾਬਰ ਏ
ਨੀ ਤੂੰ ਤਾਂ ਮੇਰੇ ਵਾਸਤੇ ਇਕ ਹਿਫ਼ਾਜ਼ਤ ਬਣ ਗਈ ਏ
ਜਿਹੜੀ ਨਾ ਛੱਡੀ ਜਾਂਦੀ ਤੂੰ ਉਹ ਆਦਤ ਬਣ ਗਈ ਏ <3
ਚੁੱਪ ਚਾਪ ਜਿਹਾ ਰਹਿਣਾ ਆਦਤ ਬਣ ਗਈ ਏ
ਜੋ ਹਰ ਵੇਲੇ #ਦਿਲ ਕਰਦਾ ਤੂੰ ਉਹ ਇਬਾਦਤ ਬਣ ਗਈ ਏ
ਤੇਰੇ ਬਿਨਾ ਕੱਲਾ ਜਿਉਣਾ ਮਰਣ ਦੇ ਬਰਾਬਰ ਏ
ਨੀ ਤੂੰ ਤਾਂ ਮੇਰੇ ਵਾਸਤੇ ਇਕ ਹਿਫ਼ਾਜ਼ਤ ਬਣ ਗਈ ਏ
ਜਿਹੜੀ ਨਾ ਛੱਡੀ ਜਾਂਦੀ ਤੂੰ ਉਹ ਆਦਤ ਬਣ ਗਈ ਏ <3
ਤੈਨੂੰ ਕਰਦੇ ਹਾਂ ਜਾਨ ਤੋਂ ਵੱਧ ਪਿਆਰ
ਤੈਨੂੰ ਪਾਉਣ ਲਈ ਕੁਛ ਵੀ ਕਰ ਜਾਵਾਂਗੇ
ਜੇ ਤੂੰ ਸਾਨੂੰ ਨਾ ਮਿਲਿਆ ਤਾਂ ਅਸੀਂ
ਜਿਉਂਦੇ ਜੀ ਹੀ ਤੜਪ ਤੜਪ ਕੇ ਮਰ ਜਾਵਾਂਗੇ.... <3
Tainu Pyar Bada Asin Karde Aa,
Tere Bina Tan Jiven Asin Marde Aa...
Tu Ki Jane Sohniye Tere Jaan Pichon,
Tainu Kinna #MISS Asin Karde aa...
ਮੈਂ ਕਿਹਾ ਜੀ #Please #ਦਿਲ ਮੋੜ ਦਿਉ ਮੇਰਾ,
ਤੁਸੀਂ ਰੱਖਿਆ ਜਿਹੜਾ ਲੁਕਾ ਕੇ,
ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ,
ਬੱਸ ਇੱਕ ਝਾਕਾ ਦੇ ਜੋ ਆ ਕੇ...