Page - 28

Mere Dil De Kareeb Hunda

ਉਹ ਮੁੰਡਾ ਕਿਨ੍ਹਾ ਖੁਸ਼ ਨਸੀਬ ਹੁੰਦਾ
ਜਿਸ ਨੂੰ ਪਿਅਾਰ ਕਰਨ ਵਾਲਾ ਉਹਦੇ ਬਹੁਤ ਕਰੀਬ ਹੁੰਦਾ
ਕਾਸ਼ ਮੇਰਾ ਵੀ ਕੋਈ ਪਿਅਾਰ ਹੁੰਦਾ
ਜਿਹੜਾ ਮੇਰੇ #ਦਿਲ ਦੇ ਬਹੁਤ ਕਰੀਬ ਹੁੰਦਾ <3

Meri Profile ch tera hi zikar

ਕਿਉਂ #Profile ਫੋਲਦੀ ਤੂੰ ਮੇਰੀ ਨੀਂ,,,
ੲਿਸ ਵਿਚ ਸਿਰਫ ਤੇਰਾ ਹੀ ਜ਼ਿਕਰ ਨੀ
ਜੇ ਨਹੀਂ ਯਕੀਨ ਮੇਰੇ #ਪਿਅਾਰ ਤੇ
ਤਾਂ ਕਦ ਮਰਜੀ ਦੇਖ ਲਈ ਅਜਮਾ ਕੇ
ਮੈਨੂੰ ਤੇਰਾ ਹੀ ਫਿਕਰ ਨੀ....

Dil Dekh Ke Rajjda Nahi

Sohne Hon Chahe Lakh #Sohne,,,
Meri Sarkar Jinna Koi Fabda Nahi <3
Akhaan Rehn Dekhan Nu Tarsdian,,,
Chandra #Dil Vi Dekh Rajjda Nahi <3

Ajj kar dena ohnu propose


ਜਿਹੜੀ ਲੰਘਦੀ ਆ ਗਲੀ ਸਾਡੀ ਰੋਜ਼ ਮੁੰਡਿਓ
ਅੱਜ ਕਰ ਦੇਣਾ ਉਹਨੂੰ #Propose ਮੁੰਡਿਓ <3

ਅੱਜ ਫੜ ਲੈਣਾ ਹੱਥ ਦੇਣਾ ਤਲੀ ਉੱਤੇ ਰੱਖ
ਇਹ Red ਵਾਲਾ ਆਪਾਂ #Rose ਮੁੰਡਿਓ <3

Oh Pyar Tan Kardi E

Oh Pyar Tan Yaro Ajj Vi
Mainu O'na Hi Kardi E
Par Hassna Nai Chaundi
Ohne Vart Tan Ajj Vi
Mere Lai Hi Rakhea Hovega
Par Dassna Nai Chaondi....!!!