Page - 152

Tere Ishqe cho har jaavan da chaa si

Kehndi Main Si Bewafa
Tu Sachaa Pyar Na Paunda Ve,
Mai Keha Chaa Si Mainu Tere
Ishqe Cho Har Jaavan Da,
Kehndi Main Gyi aa Tainu Hraa
Hun Tu Ki Chaunda Ve,
Ni Kamm Adhoora Shad Gyi Tu
Mainu Taa Chaa Si Mar Jaavan Da,
Kehndi Hun Meri Yaad
Tainu Hauli Hauli Mukaaugi,
Ni Yaad Ne Ki Mukauna Mainu,
Eh Taan Mere Ton Geet Likhaugi,
Kehndi main ta kise din
Dunia ch Miss Bajwa akhwaungi,,
Main keha dunia da tan pta ni
par Onkar de geetan ch dagabaaz ban aaugi...

Tere naal mohabbat tan hai par

•●• ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ
ਉਹਦੇ ਕਾਬਿਲ ਬਣਾਇਆ ਸੀ •●•
ਪਰ ਓਹਨੇ ਇਹ ਕਹਿ ਕੇ ਤੋੜ ਦਿੱਤਾ <3
ਤੇਰੇ ਨਾਲ ਮੁਹੱਬਤ ਤਾਂ ਹੈ ਪਰ
ਤੈਨੂੰ ਪਾਉਣ ਦੀ ਖਵਾਇਸ਼ ਨਹੀਂ  :(

Pyar wich bas kahani ban jandi

zindagi nu majak banda khud hi bana lainda
pe ke ishq de raah apne aap nu khud hi gawa lainda
dukh tan loko pehla hi ni mukkde banda gam hor la lainda
pyar wich kujh ni banda, bas kahani ban jandi,
bas fir koi ranjha ban janda, koi sahiba wangu hathi yaar marva jandi...

Ni tere ton yakeen tutt gaye

ਅਸਾਂ ਕੱਲਿਆਂ ਕੰਧਾਂ ਨੂੰ ਲੱਕ ਲਾਏ,
ਤੇ ਤੁਸੀ ਮਹਿਫਲਾਂ ਚ' ਜੁੱਟ ਗਏ...!!!
ਮੁੜ ਜਾਣ ਦੇ ਅਸਾਂ ਨੂੰ ਨਾਰੇ,
ਨੀ ਤੇਰੇ ਤੋ ਯਕੀਨ ਟੁੱਟ ਗਏ....!!!

Main chahunda si usnu rabb vang

ਮੈ ਚਾਹੁੰਦਾ ਸੀ ਉਸਨੂੰ ਰੱਬ ਵਾਂਗਰਾ
ਨਾਮ ਜਪਦਾ ਸੀ ਉਸਦਾ ਰੱਬ ਵਾਂਗਰਾ
ਉਸਨੇ ਵੀ ਰੱਬ ਵਾਲੀ ਗੱਲ ਕੀਤੀ
ਤੇ ਸਮਝਦੀ ਰਹੀ ਸਾਨੂੰ ਗਲੀ ਦੇ ਕੱਖ ਵਾਂਗਰਾ