Page - 154

apni prem kahani hun changi nai lagdi

ਦੁੱਖ ਮੈਥੋਂ ਲਿਖ ਨਈ ਹੋਣਾ ..
ਸੁਣ ਲੈ ਤੂੰ ਪੀੜ ਜ਼ੁਬਾਨੀ ..
ਹੁਣ ਤਾਂ ਚੰਗੀ ਨਈ ਲਗਦੀ ਆਪਣੀ ਪ੍ਰੇਮ ਕਹਾਣੀ
ਜੀਹਦਾ ਰਾਜਾ ਸੀ ਮੈ ਅੜੀਏ ਤੂੰ ਬਣਦੀ ਸੀ ਰਾਣੀ ....

Haasa sarean da rona kallean da

ਮਰੇ ਮੁੱਕਰੇ ਦਾ ਕੋਈ ਗਵਾਹ ਨਹੀਂ
ਤੇ ਸਾਥੀ ਕੋਈ ਨਹੀਂ ਜੱਗ ਤੋਂ ਚੱਲਿਆਂ ਦਾ...
.
.
ਸਾਡੇ ਪੀਰਾਂ-ਫਕੀਰਾਂ ਨੇ ਗੱਲ ਦੱਸੀ
ਹਾਸਾ ਸਾਰਿਆਂ ਦਾ ਤੇ ਰੌਣਾ ਕੱਲਿਆਂ ਦਾ.... :'(

Tu sari umar da musafir bana ditta

Nikle si ghar ton tainu paun lai,
par tun sari umar da musafir bana ditta.
likhan di aukat ki si 'sahil' di,
bas tere katil ishq ne shayar bana ditta

Je Umeed tutt jave tan sabh tutt janda

ਹੱਡੀਆਂ ਟੁੱਟ ਜਾਣ ਤਾਂ
ਇਲਾਜ਼ ਦੀ ਜ਼ਰੂਰਤ ਹੁੰਦੀ ਹੈ,

#ਦਿਲ ਟੁੱਟ ਜਾਵੇ ਤਾਂ
ਪਿਆਰ ਦੀ ਜ਼ਰੂਰਤ ਹੁੰਦੀ ਹੈ,

ਪਰ ਜੇ #ਉਮੀਦ ਟੁੱਟ ਜਾਵੇ
ਤਾਂ ਸਭ ਕੁੱਝ ਟੁੱਟ ਜਾਂਦਾ :(

Mohabbat fullan vargi hundi aa

ਅੱਜ ਵੀ ਰੁਕ ਜਾਂਦੇ ਨੇ ਕਦਮ
ਫੁੱਲਾਂ ਨੂੰ ਵਿਕਦੇ ਦੇਖ ਕੇ .....
ਉਹ ਅਕਸਰ ਕਹਿੰਦੀ ਸੀ
ਮੁਹੱਬਤ ਫੁੱਲਾਂ ਵਰਗੀ ਹੁੰਦੀ ਆ ...