Page - 153

Lok pehan ke naqab naal sade firde rhe

#ਜ਼ਿੰਦਗੀ ਦੀ ਭਾਲ ਵਿਚ ਹਾਂ ਇਧਰ ਉਧਰ ਫਿਰਦੇ ਰਹੇ,

ਗਿਰ ਕੇ ਹਾਂ ਉਠਦੇ ਰਹੇ ਉਠ ਕੇ ਹਾਂ ਗਿਰਦੇ ਰਹੇ,

ਕਿਉਂ ਨਾਂ ਸਾਥੋਂ ਇਸ ਤਰਾਂ ਦੇ #ਲੋਕ ਪਹਿਚਾਣੇ ਗਏ,

ਪਹਿਨ ਕੇ ਸੀ ਜੋ #ਨਕਾਬ ਨਾਲ ਸਾਡੇ ਫਿਰਦੇ ਰਹੇ......  :( :'(

Sham nu yaad teri aa gayi

Oh vela si sham da yaad teri aa gayi
Yaad ki aayi mainu ghutt daru da lva gayi
Disdi si Nimmo kade bottle ch
ajj saro'n de saag ch dikh hai gayi,,
Onkar ajj ishq da geet likh tan sahi,
"Kehndi main tan tere kol mud hun aauna nahi..♡

Par pyar bhulauna aukha hai

ਦੁਨੀਆ ਭੁਲਾਉਣੀ ਸੌਖੀ ਹੈ_____
ਇੱਕ #ਯਾਰ ਭੁਲਾਉਣਾ ਔਖਾ ਹੈ_____
.
.
.
.
ਨਫਰਤ ਤਾਂ ਸਾਰੇ ਭੁੱਲ ਜਾਂਦੇ
ਪਰ #ਪਿਆਰ ਭੁਲਾਉਣਾ ਔਖਾ ਹੈ :( :'(

Tere husan di haneri ne dhah dittian

ਖੂਬੀਆਂ ਤਾਂ ਬਥੇਰੀਆਂ ਸੀ
ਪਰ ਗਰੀਬੀ ਨੇ ਛੁਪਾ ਦਿੱਤੀਆਂ....
.
.
.
ਸਾਡੀਆਂ ਕੰਧਾਂ ਕੱਚੀਆਂ ਸੀ ,
ਤੇਰੇ ਹੁਸਨ ਦੀ ਹਨੇਰੀ ਨੇ ਢਾਹ ਦਿੱਤੀਆਂ

Jad lagge ishq da fatt sajjna

Ishq #ishq ta har koi kehnda
Ishq karna nai e saukha

Jad lagge #ishq da fatt sajjna
Fir ho jaye jarna aukha... :(

ਇਸ਼ਕ਼ #ਇਸ਼ਕ਼ ਤਾਂ ਹਰ ਕੋਈ ਕਹਿੰਦਾ.
ਇਸ਼ਕ਼ ਕਰਨਾ ਨਈ ਏ ਸੋਖਾ
ਜਦ ਲੱਗੇ ਇਸ਼ਕ਼ ਦਾ ਫੱਟ ਸੱਜਣਾ
ਫਿਰ ਹੋ ਜਾਏ ਜਰਨਾ ਔਖਾ ... :(