Page - 155

Jad tutt geya Dil dukh siha ni jaana

ਬੜਾ ਸਮਝਾਇਆ ਸੀ ਪਿਆਰ ਨਾਂ ਕਰੀ
ਪਿਆਰ ਖਾਤਰ ਦਿਲ ਨੂੰ ਤਿਆਰ ਨਾਂ ਕਰੀ
ਪਹਿਲਾਂ ਹੋ ਗਿਆ ਤੈਥੋ ਕਿਹਾ ਵੀ ਨੀ ਜਾਣਾ
ਜਦ ਟੁੱਟ ਗਿਆ #ਦਿਲ ਦੁੱਖ ਸਿਹਾ ਵੀ ਨੀ ਜਾਣਾ

Kamaal da veham si

ਉਸ ਤੋਂ ਵਿਛੜ ਕੇ ਮਰ ਜਾਵਾਂਗੇ.........
.
.
.
.
ਕਮਾਲ ਦਾ ਵਹਿਮ ਸੀ
ਬੁਖਾਰ ਤੱਕ ਨਾਂ ਹੋਇਆ...

Ishq de aukhe raah hunde ne

ishq de aukhe raah hunde ne,
ehna raaha te chaln wale tabah hunde ne,
jehde gall gall te khof khan
oh aksar BEWAFA hunde ne...

Tere nalo vadh chahun wale mil gaye

ਤੂੰ ਤੇ ਮਾਰ ਦਿੱਤਾ ਸੀ
ਬਚਾਉਣ ਵਾਲੇ ਮਿਲ ਗਏ,
ਤੇਰੇ ਨਾਲੋਂ ਵੱਧ ਸਾਨੂੰ
ਚਾਹੁਣ ਵਾਲੇ ਮਿਲ ਗਏ...

Dil tutte te bhavein awaz nahi hundi

Ishq da rog aisa jihdi nabaz pehchani nahi jaandi,
Dil tutte te bhavein awaz nahi hundi, par ehdi peed sahari nahi jaandi,
pyar nu lok khuda te yaar nu khudai mannde ne,
fir kyun lok ohnu bin aayi maut aakh de ne jado aashiq wich pyar marde ne