Door baitha koi sanu yaad karda e
ਦੂਰ ਬੈਠਾ ਕੋਈ ਸਾਨੂੰ #ਯਾਦ ਕਰਦਾ ਏ ,,,
#ਦਿਲ ਸਾਡੇ ਨੂੰ ਬੱਸ ਇਹ ਤਸੱਲੀ ਕਾਫੀ ਏ ,,,
ਸੁੱਖ ਸਾਂਦ, ਉਹਦੀ #ਖਬਰ ਸਾਨੂੰ ਆਉਂਦੀ ਰਹੇ ,,,
ਦੁੱਖਾਂ ਨੂੰ ਇਹ ਸਾਡੀ #ਜਾਨ ਇਕੱਲੀ ਕਾਫੀ ਏ,,,,,,,, :( :'(
ਦੂਰ ਬੈਠਾ ਕੋਈ ਸਾਨੂੰ #ਯਾਦ ਕਰਦਾ ਏ ,,,
#ਦਿਲ ਸਾਡੇ ਨੂੰ ਬੱਸ ਇਹ ਤਸੱਲੀ ਕਾਫੀ ਏ ,,,
ਸੁੱਖ ਸਾਂਦ, ਉਹਦੀ #ਖਬਰ ਸਾਨੂੰ ਆਉਂਦੀ ਰਹੇ ,,,
ਦੁੱਖਾਂ ਨੂੰ ਇਹ ਸਾਡੀ #ਜਾਨ ਇਕੱਲੀ ਕਾਫੀ ਏ,,,,,,,, :( :'(
ਯਾਦ ਤੇਰੀ ਜਦ ਛੱਲਾਂ ਮਾਰੇ ਨੀਰ ਨੈਣਾਂ 'ਚੋ ਡੁੱਲ ਜਾਂਦਾ,
ਦਿਲ ਦਾ ਬੂਹਾ ਜਦ ਖੜਕਾਵੇ ਆਪ ਮੁਹਾਰੇ ਖੁੱਲ ਜਾਂਦਾ,
ਉਹ ਮੁੱਖ ਬੇਜਾਨ ਹੋ ਗਿਆ ਕਦੇ ਜੁਲਫਾਂ ਸੀ ਜਿਹਦੇ ਉਤੇ ਤਾਣ ਦੀ,
ਨੀ ਕੁੱਲੀ ਵਿਚ ਆ ਕੇ ਵੇਖ ਲਈ ਤਿੱਲੇ-ਤਿੱਲੇ ਤੇ ਉਦਾਸੀ ਤੇਰੇ ਜਾਣ ਦੀ....
ਅੰਬਰਾਂ ਤੇ ਸੋਗ ਛਾ ਗਿਆ
ਡਾਰੋਂ ਵਿੱਛੜੀ ਕੂੰਜ ਕੁਰਲਾਈ,
ਅੱਖੀਆਂ ਨਾਂ ਜਾਣ ਪੂੰਝੀਆਂ
ਤੇਰੀ ਯਾਦ ਕੀ ਬੇਦਰਦਾ ਆਈ....
ਤੇਰੀ ਯਾਦ ਨੇ Government Office ਬਣਾਤਾ ਮੇਰੇ ਦਿਲ ਨੂੰ__
ਤੇਰੀ #ਯਾਦ ਨੇ Government Office ਬਣਾਤਾ ਮੇਰੇ #ਦਿਲ ਨੂੰ__
.
.
.
.
.
ਜਿਹੜਾ ਨਾਂ ਕੋਈ ਗੱਲ ਸੁਣਦਾ
ਤੇ ਨਾਂ ਕੋਈ ਕੰਮ ਕਰਦਾ__ :(
NaAm TaN MErA V BaHuT C.
PaR Tu BaDnAaM KaRtA
KhAaS TaN AsI V BaHuT C .
PaR Tu AaM KaRtA._____ :(
ਨਾਮ ਤਾਂ ਮੇਰਾ ਵੀ ਬਹੁਤ ਸੀ
ਪਰ ਤੂੰ ਬਦਨਾਮ ਕਰਤਾ
ਖਾਸ ਤਾਂ ਅਸੀਂ ਵੀ ਬਹੁਤ ਸੀ
ਪਰ ਤੂੰ ਆਮ ਕਰਤਾ.... :(