Rabb ne meri kaisi takdir likhti
Rabb ne mere hath aisi lakir likhti ,
Ohnu mil na sakanga kade aisi takdir likhti ,
Jehnu chahunde si jaan to vi vadh ke ,
Rabb ne kise hor de naam oh jaagir likhti !!!
Rabb ne mere hath aisi lakir likhti ,
Ohnu mil na sakanga kade aisi takdir likhti ,
Jehnu chahunde si jaan to vi vadh ke ,
Rabb ne kise hor de naam oh jaagir likhti !!!
ਯਾਦ ਆਉਣ ਉਹ ਪਲ___
ਜਦੋਂ ਉਹ ਸਾਡੇ ਕਰੀਬ ਸੀ__
ਯਕੀਨ ਨੀ ਆਉਦਾ ਖੁਦ ਤੇ ___
ਕਦੇ ਅਸੀਂ ਵੀ ਇੰਨੇਂ ਖੁਸ਼ਨਸੀਬ ਸੀ
ਗਲਤੀ ਹੋਈ ਕੇ ਤੈਨੂੰ
ਜਾਨ ਤੋ ਵੀ ਜਿਆਦਾ ਚਾਹਿਆ___
.
.
.
.
.
ਕੀ ਪਤਾ ਸੀ ਕੇ ਮੇਰੀ ਏਨੀ ਪਰਵਾਹ
ਤੈਨੂੰ ਲਾਪਰਵਾਹ ਕਰ ਦੇਵੇਗੀ ___ !!! :(
ਹੰਜੂਆ ਦੇ ਨਾਲ ਯਾਰੀ ਬੜੀ ਪੁਰਾਣੀ ਏ
ਇਹ ਹੰਝੂ ਤਾਂ ਉਮਰਾਂ ਵਾਲੇ ਹਾਣੀ ਏ
ਵਿਛੜ ਕੇ ਕੱਲਮ ਕੱਲੇ ਬੜਾ ਓਖਾ ਜੀਣਾ ਨੀ
ਤੂੰ ਕੀ ਜਾਣੇ ਹੋਕਾ ਤੂੰ ਕੀ ਜਾਣੇ ਪੀੜ੍ਹਾ ਨੀ ......
ਨੀ ਅਸੀ #ਆਸ਼ਿਕ਼ ਲੰਮੀਆ ਰਾਹਾਂ ਦੇ....
ਸੰਗ ਛੱਡ ਗਏ ਸੱਜਣ ਸਾਹਾਂ ਦੇ....
ਜਿਸ ਨੂੰ #ਮੰਜਿਲ ਸਮਝ ਕੇ ਬਹਿ ਗਏ ਸੀ
ਉਹ ਧੋਖੇ ਸੀ ਨਿਗਾਹਾਂ ਦੇ....... :( :'(