Page - 169

Shayar di zindagi di anaukhi hai dastan

ਸ਼ਾਇਰ ਦੀ ਜ਼ਿੰਦਗੀ ਦੀ ਅਨੌਖੀ ਹੈ ਦਾਸਤਾਂ ,
ਸ਼ਾਇਰ ਬਣਨੇ ਤੋਂ ਪਹਿਲਾਂ ਲੰਘਣਾ ਪੈਂਦਾ ਇਸ਼ਕ਼ ਰਾਸਤਾ ,
ਲਿਖਣੇ ਤੋਂ ਬਾਅਦ ਸੁਣਨੇ ਪੈਂਦੇ ਨੇ ਲੋਕਾਂ ਦੇ ਤਾਨੇ ,
ਨੇਗੇਟਿਵ ਕਹਿੰਦੇ ਕਈ ,ਕਈ ਕਹਿੰਦੇ ਏ ਤਾਂ ਕੁਝ ਵੀ ਲਿਖ ਦਿੰਦੇ ਲਿਖਾਰੀ ਮਰਜਾਣੇ ,.
ਇਕ ਕੁੜੀ ਨੇ ਮੈਨੂੰ ਵੀ ਆਖਿਆ ਸੀ ਨੇਗੇਟਿਵ ਲਿਖਦਾ ਏ ਤੂੰ ਉਂਕਾਰ ,
ਕਹਿ ਦਿਓ ਓਹਨੁ ਮੈਂ ਤਾਂ ਲਿਖਦਾ ਰਹਾਂਗਾ ਆਪਣੇ ਦਿਲ ਤੇ ਬੀਤੀ ਦਾ ਸਾਰ

Chete aa jandi mainu ishqe di haar

ਦਿਲ ਕਰਦਾ ਲਿਖਾਂ ਤੇਰੀ ਬੇਵਫ਼ਾਈ ਨੂੰ ,
ਪਰ ਚਾਹੁੰਦਾ ਨਹੀ ਮੈਂ ਤੇਰੀ ਜਗ ਤੋਂ ਹਸਾਈ,
ਦਿਲ ਕਰਦਾ ਹੈ ਤੈਨੂੰ ਤੇਰੀ ਕੀਤੀ ਸਮਝਾਉਣ ਨੂੰ ,
ਪਰ ਮੈਂ ਚਾਹੁੰਦਾ ਨਹੀ ਰੁਸਵਾਈ .....
ਦਿਲ ਕਰਦਾ ਹੈ ਲਿਖਾਂ ਮੈਂ ਨਿੰਮੋ ਤੇ ਉਂਕਾਰ ,
ਪਰ ਚੇਤੇ ਆ ਜਾਂਦੀ ਆ ਮੈਨੂੰ ਇਸ਼੍ਕ਼ੇ ਦੀ ਹਾਰ

Tere vakh hon di treek mainu yaad e

debi makhsoospuri
ਭੁੱਲਣਾ ਨੀਂ ਚੇਤਾ ‪#‎ਦੇਬੀ‬ 15 ਜੁਲਾਈ ਦਾ
ਵਸਲਾਂ ਦੀ ਲੀਕ ਆਪਣੇ ਹੱਥਾਂ ਚੋ ਮਿਟਾਈ ਦਾ
ਕਹਿਣਾ ਤੇਰਾ ਕਰੀ ਨਾ ‪#‎ਉਡੀਕ‬ ਮੈਨੂ ਯਾਦ ਏ
ਤੇਰੇ ਵੱਖ ਹੋਣ ਦੀ ਤਰੀਕ ਮੈਨੂ ਯਾਦ ਏ :(

bhullna ni cheta ‪#‎Debi‬ 15 July da ,
vaslaan di leek aape hatha cho mitayi da..
Kehna tera kari na udeek mainu yaad E
Tere vakh hon di treek mainu yaad E... :(

Ajj yaad teri wich Nain fer ro gye

ਭਾਵੇਂ ਤੈਨੂੰ ਤੱਕਿਆਂ ਅੱਜ ਕਈ ਸਾਲ ਹੋ ਗਏ ,,
ਤੇਰੇ ਨਾਲ ਸੀ ਗੁਜਾਰੇ ਦਿਨ ,ਖੌਰੇ ਕਿੱਥੇ ਖੋ ਗਏ ,
ਅੱਜ ਫਿਰ ਨਿਚ੍ਡ ਗਏ, ਕਈ ਜ਼ਖਮ ਪੁਰਾਣੇ ,
ਯਾਦ ਵਿਚ ਤੇਰੀ, ਮੇਰੇ ਨੈਨ ਅੱਜ ਫਿਰ ਰੋ ਗਏ...

Jaan nikal gayi bas kuch saah baaki ne

ਜਾਨ ਤੇ ਨਿਕਲ ਵੀ ਗਈ ਏ ___
ਬਸ ਕੁਛ ਕੁ ਸਾਹ ਬਾਕੀ ਨੇ ___
ਤੂ ਅਰਥੀ ਚੁੱਕਣ ਆ ਜਾਵੀਂ__
ਬੱਸ ਇਹੀ ਅਰਮਾਨ ਬਾਕੀ ਏ____