Rogan da koi ilaaz na jo dil nu lagg jaande
ਉਹ ਕਦੇ ਵਾਪਸ ਨਹੀਂ ਆਉਂਦੇ
ਜਿਹੜੇ ਦਿਲ ਨੂੰ ਠੱਗ ਜਾਂਦੇ....
ਉਨ੍ਹਾਂ ਰੋਗਾਂ ਦਾ ਕੋਈ ਇਲਾਜ਼ ਨਾ
ਜਿਹੜੇ ਦਿਲ ਨੂੰ ਲੱਗ ਜਾਂਦੇ... :(
ਉਹ ਕਦੇ ਵਾਪਸ ਨਹੀਂ ਆਉਂਦੇ
ਜਿਹੜੇ ਦਿਲ ਨੂੰ ਠੱਗ ਜਾਂਦੇ....
ਉਨ੍ਹਾਂ ਰੋਗਾਂ ਦਾ ਕੋਈ ਇਲਾਜ਼ ਨਾ
ਜਿਹੜੇ ਦਿਲ ਨੂੰ ਲੱਗ ਜਾਂਦੇ... :(
Je Sadi Nahin Si Tu ho Sakna ,
Kahnu Pyar Aina Fer Payeya Si
Je Injh hi Rulauna Si Vairne,
Kahnu Sanu Fer Tu Hasaya Si...
ਜੇ ਸਾਡੀ ਨਹੀਂ ਸੀ ਤੂੰ ਹੋ ਸਕਣਾ ,
ਕਾਹਨੂੰ ਪਿਆਰ ਇੰਨਾ ਪਾਇਆ ਸੀ :(
ਜੇ ਇੰਝ ਹੀ ਰੁਲਾਣਾ ਸੀ ਵੈਰਨੇ ,
ਕਾਹਨੂੰ ਸਾਨੂੰ ਫੇਰ ਤੂੰ ਹਸਾਇਆ ਸੀ II
Ohdi majburi sadi ho na saki..
Sadi majburi hona kise de tan pau..
Ki kariye osnu bhullan lyi..
Dil chandra kidhre launa tan pau..
Takk meri photo nu...
chori Kiss ta jaroor kardi hovegi...
.
Jihnu kade ditta si pyar rajj ke
Marjani miss tan jarur kardi hovegi...
ਕੌਣ ਕਰੇਗਾ ਦੂਰ
ਦਿਲਾਂ ਵਿੱਚ ਪਏ ਭੁਲੇਖੇ ਨੂੰ...
ਕਿੰਨੇ ਦਿਨ ਹੋ Gaye
ਮਰਜਾਣੀ ਦਾ ਮੁੱਖੜਾ ਦੇਖੇ ਨੂੰ....!