ਜਾਣ ਕੇ ਹੀ ਓਹ ਕਿਨਾਰਾ ਕਰ ਗਿਆ ਲਗਦੈ
ਸਾਡੇ ਤੋਂ ਓਹਦਾ ਜੀਅ ਹੀ ਭਰ ਗਿਆ ਲਗਦੈ
ਵਕਤ ਦੇ ਨਾਲ ਬਦਲਦਾ ਇਨਸਾਨ ਸੁਣਦੇ ਸਾਂ
ਸਾਨੂੰ ਤੇ ਓਹ ਇਨਸਾਨ ਹੀ ਮਰ ਗਿਆ ਲਗਦੈ
ਕਰ ਕੇ ਵਾਅਦਾ ਸਾਥ ਦਾ ਫਿਰ ਚੁੱਪ ਹੋ ਗਿਐ
ਗੱਲ ਮੂੰਹੋਂ ਕਢ ਕੇ ਓਹ ਡਰ ਗਿਆ ਲਗਦੈ
ਇਸ ਤਰਾਂ ਵੀ ਕੋਈ ਢੇਰੀ ਢਾਅ ਨਹੀਂ ਬਹਿੰਦਾ
ਜਿੰਦਗੀ ਹੀ ਜਿੰਦਗੀ ਤੋਂ ਹਰ ਗਿਆ ਲਗਦੈ :( :'(
Status sent by: Mickie Punjabi Sad Status
ਖੂਹਾਂ ਤੋਂ ਡੂੰਘੇ ਬੋਲਾਂ ਨੂੰ
ਅਸੀਂ ਬੇ ਸਮਝ ਨਾ ਜਾਣ ਸਕੇ____
ਨਿੱਤ ਗੋਰੇ ਮੁੱਖ ਨੂੰ ਤੱਕਦੇ ਰਹੇ
ਨਾ ਕਾਲਾ ਦਿਲ ਪਹਿਚਾਣ ਸਕੇ____ :( :'(
Status sent by: Mickie Punjabi Sad Status
ਇਸ ਨਗਰੀ ਦੇ ਅਜਬ ਤਮਾਸ਼ੇ,
ਹੰਝੂਆਂ ਦੇ ਭਾਅ ਵਿਕਦੇ ਹਾਸੇ,,,
ਦੁਸ਼ਮਣ ਬਣ ਕੇ ਵਾਰ ਚਲਾਉਂਦੇ,
ਸੱਜਣ ਬਣ ਕੇ ਦੇਣ ਦਿਲਾਸੇ.....
Status sent by: Harkirtan Toor Punjabi Sad Status
ਅਸੀਂ ਉਡੀਕ ਲਾਈ ਬੈਠੇ ਹਾਂ ਜਿਨ੍ਹਾਂ ਦੀ,
ਕੀ ਪਤਾ ਓਹਨਾਂ ਦੇ ਮਨ ਵਿੱਚ ਆਉਣ ਦਾ ਖਿਆਲ ਹੀ ਨਾ ਹੋਵੇ,
ਅਸੀਂ ਸੋਚੀ ਬੈਠੇ ਹਾਂ, ਸੁਪਨੇ ਚੋ ਮਿਲਣ ਦੀ,
ਕੀ ਪਤਾ ਓਹਨਾਂ ਦੇ ਮਨ ਵਿੱਚ ਸੌਂਣ ਦਾ ਖਿਆਲ ਹੀ ਨਾ ਹੋਵੇ ....
Status sent by: Mickie Punjabi Sad Status
ਬੇਗਾਨਿਆਂ ਹੱਥੋਂ ਬੁਰਾ ਲੱਗਣਾ ਸੀ_______
ਚੰਗਾ ਹੋਇਆ ਆਪਣਿਆਂ ਹੱਥੋਂ ਟੁੱਟ ਗਿਆ______
ਪਤੰਗ ਦੀ ਖੇਡ ਸੀ ਮੇਰੀ ""ਜ਼ਿੰਦਗੀ"" _______
ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ_______
Status sent by: Marjana-aman Punjabi Sad Status