Nahi rehnda waqt ikko jeha
ਨਹੀਓ ਰਹਿੰਦਾ ਸਦਾ ਵਕਤ ਇਕੋ ਜਿਹਾ
ਸਾਡੇ ਇਹ ਦਿਨ ਵੀ ਆਖਿਰ ਬਦਲ ਜਾਣਗੇ
ਆਸਰੇ ਦੀ ਜਰੂਰਤ ਨਹੀ ਸ਼ੁਕਰੀਆ
ਜਿਹੜੇ ਡਿੱਗੇ ਨੇ ਆਪੇ ਸੰਭਲ ਜਾਣਗੇ...
ਨਹੀਓ ਰਹਿੰਦਾ ਸਦਾ ਵਕਤ ਇਕੋ ਜਿਹਾ
ਸਾਡੇ ਇਹ ਦਿਨ ਵੀ ਆਖਿਰ ਬਦਲ ਜਾਣਗੇ
ਆਸਰੇ ਦੀ ਜਰੂਰਤ ਨਹੀ ਸ਼ੁਕਰੀਆ
ਜਿਹੜੇ ਡਿੱਗੇ ਨੇ ਆਪੇ ਸੰਭਲ ਜਾਣਗੇ...
ਲੋਕੀਂ ਤਾਂ ਵੱਡੇ ਵੱਡੇ ਅਹਿਸਾਨ ਹੋਣ ਦੇ ਬਾਵਜੂਦ ਵੀ ਭੁੱਲ ਜਾਂਦੇ ਨੇ.....
ਇਸ਼ਕ ਵਿੱਚ ਮੇਰੇ ਵੱਲੋਂ ਤੇਰੇ ਨਾਲ ਪਾਈ ਹੋਈ ਬਾਤ ਹੀ ਕੀ ਸੀ.....
ਕੋਹਿਨੂਰ ਮਿਲਣ ਤੇ ਅਕਸਰ ਲੋਕ ਸੋਨੇ ਨੂੰ ਵੀ ਭੁੱਲ ਹੀ ਜਾਂਦੇ ਨੇ.....
ਤੂੰ ਮੈਨੂੰ ਯਾਦ ਰਖਦੀ ਏੱਦਾ ਦੀ ਹਾਲੇ ਮੇਰੀ ਔਕਾਤ ਹੀ ਕੀ ਸੀ..... :( :'(
ਜਦ ਰੂਹ ਵਿੱਚ ਵੱਸਿਆ ਸੱਜਣ ਕਿਧਰੇ ਵਿੱਛੜ ਜਾਏ,,,,,॥
ਕੋਈ ਜੱਖਮੀ ਹੋਇਆ ਪਰਿੰਦਾ ਦਾਅਰੋ ਨਿੱਖੜ ਜਾਏ,,,,॥
ਫਿਰ ਅੱਥਰੂ ਵੀ ਨਹੀ ਰੁਕਦੇ,,,ਸੋਹਗੀ ਅੱਖਾਂ ਚ,,,,,,,॥
ਹਾਏ ਮੈਂ ਰੋਦੇਂ ਵੇਖੇ ਪੱਥਰ..ਕੱਚ ਦੀਆਂ ਸੱਟਾ ਤੋ,,,,,,,॥
ਕੀ ਮਿਲ ਗਿਆ ਤੈਨੂੰ ਸਦਰਾਂ ਨਾਲ ਖਿਲਵਾੜ ਕਰਕੇ...
ਅਸੀਂ ਹਾਸੇ ਵੀ ਗਵਾਏ ਤੈਨੂੰ ਪਿਆਰ ਕਰਕੇ...
ਤੂੰ ਕਾਫਿਰ ਨੂੰ ਰੋਲ ਮਿੱਟੀ ਤੋਂ ਵੀ ਮਿੱਟੀ ਕੀਤਾ
ਕਦੇ ਵੇਖੀਂ ਸੱਚੇ ਦਿਲ ਨਾਲ ਵਿਚਾਰ ਕਰਕੇ.....
ਅਲੜ ਉਮਰ ਤੇਰੇ ਨਾਲ ਲਾਈਆਂ ......
ਤੂ ਛੱਡ ਕੇ ਤੁਰ ਗਿਆ ਕਰਨ ਕਮਾਈਆਂ ....
ਸਾਰ ਕਿਓਂ ਨੀ ਲੈੰਦਾ ਅਖੀਓਂ ਡੁੱਲਦੇ ਪਾਣੀ ਦੀ .....
ਤੂ ਪੱਕਾ ਨਈ ਹੋਇਆ ਵੇ ਪੱਕ ਗਈ ਉਮਰ ਨਿਮਾਣੀ ਦੀ ...