Page - 187

Katal hoya mera kishtan wich

ਕਤਲ ਹੋਇਆ ਮੇਰਾ ਇਸ ਤਰਾਂ ਕਿਸ਼ਤਾ ਵਿਚ.....
ਕਦੇ ਖੰਜਰ ਬਦਲ ਗਿਆ ਕਦੇ ਕਾਤਲ ਬਦਲ ਗਏ

Katal hoya mera iss traa kishtan wich
kade khanjar badal gya kade kaatal badal gye

Pul tutt gaye ne yaadan de

ਹੁਣ ਤੂੰ ਆਉਣਾ ਛੱਡ ਦੇਵੀਂ
ਵਿੱਚ ਮੇਰੇ ਖੁਆਬਾਂ ਦੇ
ਹੰਝੁਆਂ ਦੇ ਹੜਾਂ ਨਾਲ
ਪੁਲ ਟੁੱਟ ਗਏ ਨੇਂ ਯਾਦਾਂ ਦੇ..... :(

Shayad koi badla rabb da hovega

♥•--ਉਹ ਲੇਖਾਂ ਵਿੱਚ ਨਹੀ ਸੀ,
ਤੇ ਉਹਦੇ ਨਾਲ ਪਿਆਰ ਕਿਉ ਪੈਣਾਂ ਸੀ--•♥
ਸ਼ਾਇਦ ਕੋਈ ਬਦਲਾ ਰੱਬ ਦਾ ਹੋਵੇਗਾ,
ਜੋ ਉਹਦੇ ਰਾਹੀਂ ਲੈਣਾ ਸੀ :( :/

Jhalli Ron Lagg Payi

ਮੈਂ ਤਾ ਸੋਚਿਆ ਸੀ ਖੋਰੇ ਕਿੱਸਾ ਹੋ ਗਿਆ ਪੁਰਾਣਾ,,,,
ਦਿੱਲ ਮੁੱੜ ਮੁੱੜ ਆਖੇ ਗਲੀ ਸੱਜਣਾ ਦੀ ਜਾਣਾ....
ਕਹਿ ਕੇ ਸੰਧੂ ਬੂਹਾ ਢੋਹਣ ਲੱਗ ਪਈ ਓਹ,,,,,,
ਕੱਲ ਗਲੀ ਚ ਖੜਾ ਕੇ ਝੱਲੀ ਰੋਣ ਲੱਗ ਪਈ ਓਹ.....

Kise nu kho den naal

ਕਿਸੇ ਨੂੰ ਨਾ ਪਾਉਣ ਨਾਲ
ਜਿੰਦਗੀ ਖਤਮ ਨਹੀਂ ਹੁੰਦੀ
ਪਰ ਕਿਸੇ ਨੂੰ ਪਾ ਕੇ ਖੋ ਦੇਣ ਨਾਲ
ਪੱਲੇ ਰਹਿੰਦਾ ਵੀ ਕੱਖ ਨਹੀਂ :(

kise nu naa paun naal
zindagi khatam nahi hundi
par kise nu paa ke kho den naal
palle rehnda vi kakh nahi :(