Tere Pyar di aakhri oh sham
ਤੇਰੇ ਪਿਆਰ ਦੀ ਆਖਰੀ ਉਹ ਸ਼ਾਮ ਚੇਤੇ ਹੈ…
ਉਸ ਸ਼ਾਮ ਦੀਆ ਗੱਲਾ ਤਮਾਮ ਚੇਤੇ ਹੈ…
ਤੂੰ ਤਾ ਭੁੱਲ ਗਈ ਹੋਵੇਗੀ ਪਰਛਾਵਾ ਤੱਕ ਵੀ…
ਪਰ ਉਸ ਪਾਗਲ ਨੂੰ ਅੱਜ ਵੀ ਤੇਰਾ ਨਾਮ ਚੇਤੇ ਹੈ... :(
ਤੇਰੇ ਪਿਆਰ ਦੀ ਆਖਰੀ ਉਹ ਸ਼ਾਮ ਚੇਤੇ ਹੈ…
ਉਸ ਸ਼ਾਮ ਦੀਆ ਗੱਲਾ ਤਮਾਮ ਚੇਤੇ ਹੈ…
ਤੂੰ ਤਾ ਭੁੱਲ ਗਈ ਹੋਵੇਗੀ ਪਰਛਾਵਾ ਤੱਕ ਵੀ…
ਪਰ ਉਸ ਪਾਗਲ ਨੂੰ ਅੱਜ ਵੀ ਤੇਰਾ ਨਾਮ ਚੇਤੇ ਹੈ... :(
ਜੋ ਸੀ ਦਿਲ ਦੇ ਵਿੱਚ ਉਹ ਅਰਮਾਨ ਖੋ ਬੈਠੇ
ਜਿਸ ਉੱਪਰ ਸੀ ਮਾਣ ਉਹ ਮਾਣ ਖੋ ਬੈਠੇ
ਦਿਲ ਤੇ ਲੱਗੀ ਸੱਟ ਦਾ ਨਿਸ਼ਾਨ ਬਸ ਬਾਕੀ ਏ
ਅਸੀਂ ਆਪਣੇ ਹੱਥੀ ਆਪਣੀ ਹੀ ਪਹਿਚਾਨ ਖੋ ਬੈਠੇ :(
ਸੌਖੀ ਇਸ਼ਕ ਦੀ ਬਾਜ਼ੀ ਨਹੀਂ,
ਅਸੀਂ ਜਿੰਨਾ ਪਿੱਛੇ ਰੁਲ ਗਏ,.
ਉਹ ਤਾਂ ਬੋਲ ਕੇ ਰਾਜ਼ੀ ਨਹੀਂ,
ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ,
ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ.,
ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ,.
ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ,
ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ,.
ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,
ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ,
ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨ
ਸ਼ਾਡਾ “ਇਸ਼ਕ” ਹਕੀਕੀ ਦੱਸਦਿਆ ਹੱਡ ਬੀਤੀ
ਇਸ ਚੰਦਰੇ ਜਮਾਨੇ ਸ਼ਾਡੇ ਨਾਲ ਬੁਰੀ ਕੀਤੀ
ਤੇਰੀ ਯਾਦ ਚ “ਸ਼ੁਦਾਈ” ਜਹੇ ਹੋ ਗਏ ......
“ਯਾਦ” ਵੀ “ਸ਼ਜਾ” ਹੋ ਗਈ........
ਤੇਰਾ “ਪਿਆਰ” ਸਾਡੇ ਜੀਣ ਦੀ “ਵਜ਼ਾ” ਹੋ ਗਈ
ਉੱਚੇ ਨੀਵਿਆਂ ਦਾ ਬਹੁਤਾ ਚਿਰ ਚੱਲਦਾ ਖੇਲ ਨਹੀਂ,
ਪੌਂਡਾਂ ਨਾਲ ਰੁਪਇਆਂ ਦਾ ਵੈਸੇ ਵੀ ਮੇਲ ਨਹੀਂ,
ਪੌਂਡਾਂ ਦੀ ਤੱਕੜੀ ਵਿੱਚ ਵਾਅਦੇ ਤੁੱਲ ਗਏ ਹੋਣੇ ਆ,
ਲੱਗਦਾ ਤੈਨੂੰ ਹੁਣ ਤਾਂਈ ਸੱਜਣ ਭੁੱਲ ਗਏ ਹੋਣੇ ਆ... :(