Page - 190

Kiven lukava dil di udasi nu

ਛੱਡ ਦਿੱਤਾ ਦਿਲ ਵਾਲਾ ਦੁੱਖ ਹੁਣ ਦੱਸਣਾ !!
ਪਰ ਸਾਡੀ ਚੁੱਪ ਚੋਂ ਜਵਾਬ ਪੜ੍ਹ ਲੇਂਦੇ ਨੇ !!
ਕਿਵੇਂ ਮੈਂ ਲੁਕਾਵਾਂ ਯਾਰਾ ਦਿਲ ਦੀ ਉਦਾਸੀ ਨੂੰ!!
ਹੰਝੂਆ ਚ ਲੋਕੀ ਉਹਦਾ ਨਾਮ ਪੜ ਲੇਂਦੇ ਨੇ!!

Ohna nu fursat nahi sanu milan di

ਓਹਨਾ ਨੂ ਫੁਰਸਤ ਨਹੀ ਸਾਨੂ ਮਿਲ੍ਣ ਦੀ ਅੱਜਕਲ,
ਕਦੇ ਸਾਨੂ ਮਿਲਣ ਦਾ ਬਹਾਨਾ ਲਭਦੇ ਸੀ.
ਰਿਹਣ ਲੱਗ ਪਏ ਨੇ ਉਚੇ-2 ਮਹਿਲਾਂ ਵਿਚ,
ਕਦੇ ਜੋ ਸਾਡੇ ਦਿਲ ਵਿਚ ਆਸ਼ਿਅਨਾ ਲਭਦੇ ਸੀ...

Ajj thokar vajji hai dil te

ਠੋਕਰਾਂ ਉਦੋ ਬਹੁਤ ਲੱਗੀਆਂ ਸਨ ਪੈਰਾਂ ਤੇ,
ਤੁਰਨਾ ਫਿਰ ਵੀ ਨਹੀ ਸੀ ਆਇਆ
ਪਰ ਅੱਜ ਠੋਕਰ ਵੱਜੀ ਹੈ ♥ਦਿਲ♥ ਤੇ,
ਤੇ ਹੋਰਾਂ ਨੂੰ ਵੀ ਤੁਰਨਾ ਦੱਸ ਰਿਹਾ ਹਾਂ

Aaundiyan ne yaadan teriyan

ਕਿਉਂ ਇਂਨਾ ਮੈਨੂੰ ਤੜਫਾਉਂਦੀਆਂ ਨੇ ਯਾਦਾਂ ਤੇਰੀਆਂ
ਹਰ ਸਾਹ ਤੋਂ ਪਹਿਲਾਂ ਆਉਦੀਆਂ ਨੇ ਯਾਦਾਂ ਤੇਰੀਆਂ
ਬਣ ਚੁੱਕੀਆਂ ਨੇ ਇਹ ਸਹਾਰਾ ਜਿਉਣ ਦਾ
ਮੇਰਾ ਗਮ ਵੰਡਾਉਂਦੀਆਂ ਨੇ ਯਾਦਾਂ ਤੇਰੀਆਂ
ਕਦੇ ਦਿਲ ਹੱਸਣੇ ਨੂੰ ਚਾਹਵੇ, ਕਦੇ ਅੱਖ ਭਰ ਆਵੇ
ਮੈਥੋਂ ਇੰਝ ਕਿਉਂ ਕਰਵਾਉਂਦੀਆਂ ਨੇ ਯਾਦਾਂ ਤੇਰੀਆਂ
ਦਿਲ ਨੂੰ ਹੀ ਹੋਇਆ ਨਾ ਯਕੀਨ ਤੇਰੇ ਜਾਣ ਦਾ
ਤੇਰਾ ਅਹਿਸਾਸ ਕਰਵਾਉਂਦੀਆਂ ਨੇ ਯਾਦਾਂ ਤੇਰੀਆਂ
ਮੈਂ ਜਿੰਦਗੀ ਕਰ ਦਿੱਤੀ ਸੀ ਨਾਮ ਤੇਰੇ
ਹੱਕ ਇਸ ਤੇ ਜਤਾਉਂਦੀਆਂ ਨੇ ਯਾਦਾਂ ਤੇਰੀਆਂ... :(

Duniya ton door rehna shuru

ਲੋਕੀ ਮੇਰੇ ਦਿਲ ਦੇ ਕਰੀਬ
ਆ ਕੇ  ਵਿਛੜ ਜਾਂਦੇ ਨੇ,ღ •٠·
ღ •٠·ਇਸੇ ਲਈ ਮੈ ਦੁਨੀਆ ਤੋਂ
ਦੂਰ ਰਿਹਣਾ  ਸ਼ੁਰੂ ਕਰਤਾღ •٠· :(