Page - 192

Tainu Kade bhula nahi hona

ਤੇਰੇ ਤੋਂ ਦੂਰ ਜਾ ਕੇ ਦੂਰ ਜਾ ਨਹੀਂ ਹੋਣਾ...
ਦਿਲ ਕਿੰਨਾ ਰੋਇਆ ਤੇਰੇ ਕੋਲੋਂ ਲੁਕਾ ਨਹੀਂ ਹੋਣਾ..
ਗ਼ਮ ਇਹ ਨਹੀਂ ਕਿ ਤੈਨੂੰ ਪਾ ਨਹੀਂ ਹੋਣਾ....
ਗ਼ਮ ਇਹ ਹੈ ਕਿ ਤੈਨੂੰ ਹੁਣ ਕਦੇ ਭੁਲਾ ਨਹੀਂ ਹੋਣਾ...

Rabb de adhure rishte

ਸਿਰ ਮੱਥੇ ਰੱਬ ਦੇ ਅਧੂਰੇ ਰਿਸ਼ਤੇ ,
ਕੁੱਝ ਗਵਾਚੇ ਯਾਰ ਤੇ ਕੁੱਝ ਜ਼ਾਲਿਮ ਫ਼ਰਿਸ਼ਤੇ .
ਸਾਂਭ ਕੇ ਰੱਖੇ ਨੇ ਰਿਸ਼ਤਿਆਂ ਦੇ ਖੋਟੇ ਸਿੱਕੇ ,
ਨਾ ਖਰਚੇ ਜਾਂਦੇ ਤੇ ਨਾ ਜਾਂਦੇ ਸਿੱਟੇ .
ਜ਼ਿਦਗੀ ਦੇ ਛੋਟੇ ਸਫ਼ਰ ਦੇ ਲੰਮੇ ਕਿੱਸੇ ,
ਕੁੱਝ ਤੇਰੇ ਹਿੱਸੇ ਕੁੱਝ ਮੇਰੇ ਹਿੱਸੇ....!!!

Ohdi kami nal dil udas hai

ਉਸਦੀ ਕਮੀ ਨਾਲ ਦਿਲ ਮੇਰਾ ਉਦਾਸ ਹੈ
ਪਰ ਮੈਨੂੰ ਤਾਂ ਅੱਜ ਵੀ ਉਹਦੇ ਮਿਲਣ ਦੀ ਆਸ ਹੈ
ਸੀਨੇ ਤੇ ਜਖਮ ਤਾਂ ਨਹੀਂ ਪਰ ਦਰਦ ਦਾ ਇਹਸਾਸ ਹੈ
ਇੱਦਾਂ ਲੱਗਦਾ ਜਿਵੇਂ ਦਿਲ ਦਾ ਇੱਕ ਟੁੱਕੜਾ ਅੱਜ ਵੀ ਉਸਦੇ ਪਾਸ ਹੈ

Dard den wale bedard keh gye

ਲਾਈ ਜਿੰਨ੍ਹਾਂ ਨਾਲ ਯਾਰੀ ਉਹ ਹੀ ਗ਼ੈਰ ਬਣ ਬਹਿ ਗਏ
ਦਰਦ ਦੇਣ ਵਾਲੇ ਹੀ ਬੇਦਰਦ ਸਾਨੂੰ ਕਹਿ ਗਏ
ਅਸੀਂ ਤਾਂ ਨਿਭਾਉਂਦੇ ਰਹੇ ਯਾਰ ਸੱਚਾ ਜਾਣਕੇ
ਉਹੀ ਜਾਂਦੇ ਜਾਂਦੇ ਦਗੇਬਾਜ਼ ਸਾਨੂੰ ਕਹਿ ਗਏ...

Dil aje vi chete karda aa

Ik gal main karni chounda haan kayi gallan agge aundian ne,
bhullan di main koshish karda yaadan ferey paundian ne,
sahmne je oh aaje mere, deedaar mai ohda karda haan,
eh marjana kamla dil aje vi tainu chete karda aa