Tadfa rahi aa marjaani
ਤੜਫਾ ਰਹੀ ਐ ਅੱਜ ਮੈਨੂੰ ਮਰਜਾਣੀ
ਜੀਹਨੂੰ ਪਾਉਣ ਲਈ ਆਪਣਾ ਮੈਂ ਰੱਬ ਵੀ ਗਵਾਇਆ ਏ,,,
ਥੋੜੋ ਦਿਨਾਂ ਬਾਅਦ ਸਾਨੂੰ ਕਰੂ ਉਹ ਯਾਦ
ਪਰ ਸਿਵਿਆਂ ਚੋਂ ਕਿਹੜਾ ਕਦੇ ਮੁੜ ਕੇ ਕੋਈ ਆਇਆ ਏ !!!
ਤੜਫਾ ਰਹੀ ਐ ਅੱਜ ਮੈਨੂੰ ਮਰਜਾਣੀ
ਜੀਹਨੂੰ ਪਾਉਣ ਲਈ ਆਪਣਾ ਮੈਂ ਰੱਬ ਵੀ ਗਵਾਇਆ ਏ,,,
ਥੋੜੋ ਦਿਨਾਂ ਬਾਅਦ ਸਾਨੂੰ ਕਰੂ ਉਹ ਯਾਦ
ਪਰ ਸਿਵਿਆਂ ਚੋਂ ਕਿਹੜਾ ਕਦੇ ਮੁੜ ਕੇ ਕੋਈ ਆਇਆ ਏ !!!
ਨਹੀਂ ਕਰ ਸਕਦੇ ਬਿਆਨ
ਜੋ ਘੜੀਆਂ ਉਹਨਾਂ ਨਾਲ ਬਿਤਾਈਆਂ ਨੇ
ਹੁਣ ਤਾਂ ਕਰ ਯਾਦ ਉਹਨਾਂ ਨੂੰ
ਹਰ ਮੋੜ ਤੇ ਤਨਹਾਈਆਂ ਨੇ
ਅੱਜ ਫੇਰ ਉਹਨਾਂ ਦੀਆਂ ਯਾਦਾਂ
ਆਪਣੇ ਨਾਲ ਸ਼ਿਕਵੇ ਲਿਆਈਆਂ ਨੇ
ਪਰ ਸੁਣਿਆ ਹੁਣ ਤਾਂ ਉਹਨਾਂ ਨੇ
ਯਾਰੀਆਂ ਕੀਤੇ ਹੋਰ ਲਾਈਆਂ ਨੇ....
main tere bina nhi reh sakdi
eh kehna sokha si tere layi
koi dushman vi nahi kar sakda
jo tu kar ditta mere layi
ikk pal vich rishta tod gayi
kinna sokha kamm si eh tere layi...
ਮੈਂ ਤੇਰੇ ਬਿਨ ਨਹੀ ਰਹਿ ਸਕਦੀ
ਇਹ ਕਹਿਣਾ ਸੌਖਾ ਸੀ ਤੇਰੇ ਲਈ
ਕੋਈ ਦੁਸ਼ਮਨ ਵੀ ਨਹੀ ਕਰ ਸਕਦਾ
ਜੋ ਤੂੰ ਕਰ ਦਿੱਤਾ ਮੇਰੇ ਲਈ
ਇੱਕ ਪਲ ਵਿਚ ਰਿਸ਼ਤਾ ਤੋੜ ਗਈ
ਕਿੰਨਾ ਸੌਖਾ ਕੰਮ ਸੀ ਇਹ ਤੇਰੇ ਲਈ....
Kaash kade Zindagi ch tere naal fer mulakat hove
tere kite hoye gunaha utte galbaat hove
jehde laye tu Dil ute fatt tainu kalla kalla ginava
kaash kde teri keeti te tainu rajj ke ruavan...
ਕਾਸ਼ ਕਦੇ ਜਿੰਦਗੀ ਚ ਤੇਰੇ ਨਾਲ ਫੇਰ ਮੁਲਾਕਾਤ ਹੋਵੇ
ਤੇਰੇ ਕੀਤੇ ਹੋਏ ਗੁਨਾਹਾਂ ਉੱਤੇ ਗੱਲਬਾਤ ਹੋਵੇ
ਜਿਹੜੇ ਲਾਏ ਤੂੰ ਦਿਲ ਉੱਤੇ ਫੱਟ ਤੈਨੂੰ ਕੱਲਾ ਕੱਲਾ ਗਿਨਾਵਾਂ
ਕਾਸ਼ ਕਦੇ ਤੇਰੀ ਕੀਤੀ ਤੇ ਤੈਨੂੰ ਰੱਜ ਕੇ ਰੁਆਵਾਂ...