Page - 59

Main Sabh Kuch Haar Gya

ਕੁਝ ਨਾ ਰਿਹਾ ਮੇਰੇ ਪੱਲੇ
ਸਭ ਕੁਝ ਮੈ ਹਾਰ ਗਿਆ...
ਖੋਰੇ ਕੀ ਹੋਇਆ ਕੀ ਨਹੀ
ਵਖਤ ਮੇਰੇ ਤੇ ਕਰ ਵਾਰ ਗਿਆ
ਰੱਬ ਨੂ ਆਪਣਾ ਮੰਨਦਾ ਸੀ
ਉਹੀ ਰੱਬ ਮੈਨੂੰ ਮਾਰ ਗਿਆ
ਦੁੱਖ ਤਾਂ ਸਾਰਿਆਂ ਨੂੰ ਆਉਂਦੇ ਨੇ
ਪਰ ਮੈਨੂੰ ਇੱਕੋ ਦੁੱਖ ਆਇਆ ਸੀ
ਉਹੀ ਦੁੱਖ ਤੜਫਾ ਹਰ ਵਾਰ ਗਿਆ...

Tainu yaad aavage jaroor

aaj reha na yaad tainu pyar mera hadd naalo jyda
bhavein bhull gayi E tu kita har ikk vaada
akhan utte pya tere parda hoya jadon door sajjna
tainu zindagi de os mood utte yaad aavage jaroor sajjna...
 

Asin Tere Varge Nahi

Tere vaang pith te vaar asi tan karde nahi
tere vang apne #Pyar nu neelam asi tan karde nahi
tere jazbaatan de naal khel ke tainu dhokha de ke tur jande
tainu kar javange badnaam asin tere varge nahi..

Apne Dukh Sunane Chhad Te

ਆਪਣੇ ਦੁੱਖ ਸੱਜਣਾਂ ਨੂੰ ਅਸੀਂ ਸੁਨਾਣੇ ਛੱਡ ਤੇ
ਟੁੱਟੇ ਦਿਲ ਨਾਲ ਖੁਆਬ ਨਵੇਂ ਸਜਾਣੇ ਛੱਡ ਤੇ
ਜ਼ਿੰਦਗੀ ਬੀਤਾਨ ਲਈ ਉਹਦੀ ਯਾਦ ਹੀ ਕਾਫੀ ਏ
ਹੁਣ ਅਸੀਂ ਨਵੇਂ ਸੱਜਣ ਬਨਾਣੇ  ਛੱਡ ਤੇ.....

Tainu pyar te vishvas hunda

Kaash tainu vi pyar te vishvas hunda
fer tainu vi tere dhoke da ehsaas hunda
mere #Pyar di kahani majaak ch na ruldi
je tu mere Pyar de jazbatan nu na bhuldi...