Sacha pyar udd door gya
ਡਾਢਿਆਂ ਦੀ ਮਾੜੀ ਮਾੜੀ ਗੱਲ ਨੂੰ ਸਲਾਹੁਣਾ ,
ਹੱਸ ਕੇ ਨਾ ਕਦੇ ਵੀ ਗਰੀਬ ਨੂੰ ਬੁਲਾਉਣਾ ,
ਦੂਜਿਆਂ ਦੇ ਕੰਮਾਂ ਵਿਚ ਰੋੜਾ ਅਟਕਾਉਣਾ ,
ਇਹ ਦੁਨੀਆਂ ਦਾ ਬਣ ਦਸਤੂਰ ਗਿਆ ,
ਫੋਕੀਆਂ ਲਿਹਜ਼ਾਂ ਬੱਸ ਰਹਿ ਗਈਆਂ ਨੇ ,
ਸੱਚਾ ਪਿਆਰ ਖੰਭ ਲਾ ਕੇ ਉੱਡ ਦੂਰ ਗਿਆ ।
ਡਾਢਿਆਂ ਦੀ ਮਾੜੀ ਮਾੜੀ ਗੱਲ ਨੂੰ ਸਲਾਹੁਣਾ ,
ਹੱਸ ਕੇ ਨਾ ਕਦੇ ਵੀ ਗਰੀਬ ਨੂੰ ਬੁਲਾਉਣਾ ,
ਦੂਜਿਆਂ ਦੇ ਕੰਮਾਂ ਵਿਚ ਰੋੜਾ ਅਟਕਾਉਣਾ ,
ਇਹ ਦੁਨੀਆਂ ਦਾ ਬਣ ਦਸਤੂਰ ਗਿਆ ,
ਫੋਕੀਆਂ ਲਿਹਜ਼ਾਂ ਬੱਸ ਰਹਿ ਗਈਆਂ ਨੇ ,
ਸੱਚਾ ਪਿਆਰ ਖੰਭ ਲਾ ਕੇ ਉੱਡ ਦੂਰ ਗਿਆ ।
ਚੜਦੇ ਸੂਰਜ ਢਲਦੇ ਵੇਖੇ----
ਬੁਝੇ ਦੀਵੇ ਬਲਦੇ ਵੇਖੇ----
ਜਿੰਨਾ ਦਾ ਨਾ ਜੱਗ ਤੇ ਕੋਈ----
ਉਹ ਵੀ ਪੁੱਤਰ ਪਲਦੇ ਵੇਖੇ----
ਮੰਨਿਆ ਹੀਰੇ ਦਾ ਮੁੱਲ ਨਾ ਕੋਈ----
ਪਰ ਮੈ ਖੋਟੇ ਸਿੱਕੇ ਚਲਦੇ ਦੇਖ਼ੇ----
ਸੁੱਕੇ ਪੱਤਿਆਂ ਦੀ ਆਵਾਜ਼ ਵਿੱਚ ਵੀ ਪਿਆਰ ਹੁੰਦਾ ਹੈ,.
ਬੰਦ ਨੈਣਾਂ ਨੂੰ ਵੀ ਖੁਵਾਬਾਂ ਦਾ ਇੰਤਜ਼ਾਰ ਹੁੰਦਾ ਹੈ,.
ਕੁਝ ਕਹਿਣ ਦੀ ਕੀ ਲੌੜ ਸਾਨੂੰ,.
ਸਾਡੀ ਤਾਂ ਚੁੱਪ ਵਿੱਚ ਆਪਣਿਆਂ ਲਈ ਪਿਆਰ ਹੁੰਦਾ ਹੈ
Tu sohni ban ke tarna nai te sassi ban ke sarna nai
main majnu ban ke jeena nai te mirze wangu marna nai..
``
``
.
akhir nu keh ke tur oh gai chalo jo likhiya takdeer diya...
metho jogi banya nai jaana tu na kar reesa heer diya...
Ban talwaar vairi rok deyaga..
Vairi fatteyan wich kill vangu thok deyaga...
.
.
21 de 31 yaar pauna jaanda
je koi bahuta sir chadhe jatt lauhna jaanda...