Page - 70

Do rang di hai zindagi

ਦੋ ਰੰਗ ਦੀ ਹੈ ਜ਼ਿੰਦਗੀ, ਰੰਗੀਨ ਵੀ ਹੈ ਵੀਰਾਨ ਵੀ ਹੈ,
ਜੀਅ ਰਿਹਾ ਹਰ ਹਾਲ ਵਿੱਚ,
ਕੀ ਚੀਜ਼ ਹੈ ਇਨਸਾਨ ਵੀ, ਸੱਚ ਝੂਠ ਹੈ ਇਹ ਜ਼ਿੰਦਗੀ,
ਕੰਡਾ ਵੀ ਹੈ, ਇਹ ਫੁੱਲ ਵੀ ਹੈ
ਉਲਫ਼ਤ ਵੀ ਹੈ, ਨਫ਼ਰਤ ਵੀ ਹੈ, ਇਖਲਾਕ ਵੀ ਈਮਾਨ ਵੀ,
ਹਰ ਸਖਸ਼ ਹੀ ਹੁੰਦਾ ਨਹੀਂ ਨਫ਼ਰਤ ਦਾ ਪਾਤਰ ਦੋਸਤੋ,
ਕੀਤੇ ਨੇ ਪੈਦਾ ਰੱਬ ਨੇ ਇਨਸਾਨ ਵੀ ਸ਼ੈਤਾਨ ਵੀ,
ਬੀਤੇ ਸਮੇਂ ਨੂੰ ਯਾਦ ਜੇਕਰ, ਕਰ ਲਵਾਂ ਅਣਭੋਲ ਮੈਂ ,
ਹੁੰਦਾ ਹੈ ਦਿਲ ਬੇਜ਼ਾਬਤਾ, ਪਰੇਸ਼ਾਨ ਵੀ, ਹੈਰਾਨ ਵੀ

Ve Aina yaad naa karya kar

ਓ ਕਹਿੰਦੀ ਸ਼ੇਅਰਾ ਵਿਚ ਨਾ ਮੇਰਾ ਜਿਕਰ ਕਰਿਆ ਕਰ,
ਮੈਂ ਹੱਸਦੀ ਵੱਸਦੀ ਆਂ ਮੇਰਾ ਫਿਕਰ ਨਾ ਕਰਿਆ ਕਰ,
ਸਾਡੇ ਪਿਆਰ ਦੀ ਓਸ ਕਹਾਣੀ ਨੂੰ, ਸ਼ਬਦਾਂ ਵਿੱਚ ਨਾ ਜੜਿਆ ਕਰ
ਲਿਖ ਲਿਖ ਯਾਦਾਂ ਦੀਆਂ ਸੌਗਾਤਾਂ ਨੂੰ ,ਏਦਾ ਨਾ ਕਿਤਾਬਾਂ ਭਰਿਆ ਕਰ
ਮੈਨੂੰ ਕਮਲੀ ਨੂੰ ਸੁੱਤੀ ਪਈ ਨੂੰ ਵੀ ਹਿਚਕੀਆਂ ਆਉਂਦੀਆਂ ਨੇ,
ਹੱਥ ਜੋੜਾਂ ਵੇ ਏਨਾ ਯਾਦ ਨਾ ਕਰਿਆ ਕਰ ♥

Kinne chiran baad dekhya tenu

ਕਿੰਨੇ ਚਿਰਾਂ ਬਾਅਦ ਦੇਖਿਆ ਮੈਂ ਤੈਨੂੰ,
ਰਿਹਾ ਨਾ ਉਹੋ ਮੁੱਖ ਸੱਜਣਾ_________! ­!
ਰੰਗ ਵਕਤਾਂ ਨੇ ਤੇਰਾ ਫਿੱਕਾ ਪਾਇਆ,
ਜਾਂ ਲੱਗਾ ਮੇਰਾ ਦੁੱਖ ਸੱਜਣਾ_

Jeep wich rakhi dunaali

Jeep ਦੇ ਵਿੱਚ ਰੱਖੀ ਦੁਨਾਲੀ, ਰੋਂਦ ਨੇ 40__
ਨਹੀਂ ਹੁਸਨ ਦਾ ਕਰਨਾ ਗਰੂਰ ਚਾਹੀਦਾ__
ਕੱਲਿਆ ਦਾ ਲੱਗਦਾ ਨਾ ਚਿੱਤ ਨੱਡੀਏ,__
ਇਕ ਅੱਧਾ ਦੁਸ਼ਮਣ ਜ਼ਰੂਰ ਚਾਹੀਦਾ__

Jis nu saadi kadar nahi si

diya in hand
♥ jis nu saadi kadar nahi si ♥
♥ Itefaaq si ke use nu asin chahunde rhe ♥
♥ hath jalaye use deeve ne saade ♥
♥ Jis  nu asin hawa ton bachaunde rhe ♥
♥ ਜਿਸ ਨੂੰ ਸਾਡੀ ਕਦਰ ਨਹੀ ਸੀ ♥
♥ ਇਤਫਾਕ ਸੀ ਕਿ ਉਸੇ ਨੂੰ ਅਸੀ ਚਾਹੁੰਦੇ ਰਹੇ ♥
♥ ਹੱਥ ਜਲਾਏ ਉਸੇ ਦੀਵੇ ਨੇ ਸਾਡੇ ♥
♥ ਜਿਸ ਨੂੰ ਅਸੀ ਹਵਾ ਤੋ ਬਚਾਉਦੇ ਰਹੇ ♥