Page - 72

Sanu Dil wich rakhan di aadat si

ਉਸਨੂੰ ਲੁੱਕ ਲੁੱਕ ਤੱਕੇਯਾ ਬਥੇਰਾ ਅਸੀ........
ਦਿਲ ਵਿੱਚ ਅਸੀ ਓਹਨੂੰ ਉਤਾਰ ਲੇਯਾ.........
ਸਾਨੂੰ ਦਿਲ਼ ਦਿਯਾਂ ਦਿਲ਼ ਵਿੱਚ ਰੱਖ਼ਣ ਦੀ ਆਦਤ ਸੀ........
ਸਾਨੂੰ ਇਸੇ ਆਦਤ ਨੇ ਮਾਰ ਲੇਯਾ......

Kinna Chir Ho Gya

ਤਾਰੇਆਂ ਦੀ ਲੋਏ ਮੇਰੀ ਜਾਨ ਆਪਾਂ ਦੋਏ,
ਕਦੇ ਕੱਠੇ ਨਹੀਉ ਹੋਏ ਕਿੰਨਾਂ ਚਿਰ ਹੋ ਗਿਆ,
ਪਿਆਰ ਦੀਆਂ ਬਾਤਾਂ ਨੀ ਉਹ ਸਾਡੇ ਲਈ ਸੌਗਾਤਾਂ,
ਕਦੇ ਆਈਆਂ ਨਾਂ ਉਹ ਰਾਤਾਂ ਕਿੰਨਾਂ ਚਿਰ ਹੋ ਗਿਆ....

Dil te akh karde kamm kharab ne

ਦਿਲ ਤੇ ਅੱਖ ਦੀ ਕਦੇ ਵੀ ਬਣਦੀ ਨਾ
ਦੋਵੇ ਕਰਦੇ ਕੰਮ ਖਰਾਬ ਆਏ ਨੇ
ਦਿਲ ਕਹੇ ਅੱਜ ਮੈਨੇ ਸੋਣਾ ਨੀ ਮੇਰੀ ਧੜਕਣ ਚ ਜਨਾਬ ਆਏ ਨੇ
ਅੱਖ ਕਹੇ ਮੈਨੂੰ ਵੀ ਲੱਗ ਜਾਣ ਦੇ ਉਹ ਬਣਕੇ ਖਵਾਬ ਆਏ ਨੇ

Rang Roop te maan ni karida

ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ____!
ਧੰਨ ਦੌਲਤ ਦਾ ਕਦੇ ਘੁਮਾਣ ਨੀ ਕਰੀ ਦਾ___!
ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ_______!
ਤਾ ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ _____!

Ik Yaar naa badle

ਉਹ ਦੁਸ਼ਮਨ ਕਾਹਦਾ...
ਜੋ ਹਥਿਆਰ ਨਾ ਬਦਲੇ,
ਉਹ ਰੰਗ ਕਿਹੜਾ ...
ਜਿਸਨੂੰ ਧੁੱਪ ਨਾ ਬਦਲੇ....
ਦੁਨੀਆ ਚਾਹੇ ਲੱਖ ਬੱਦਲੇ...,
"ਇਕ ਖੁਦਾ ਨਾ ਬਦਲੇ ਤੇ ਇਕ ਯਾਰ ਨਾ ਬਦਲੇ "