Bodyguard ban gya tera
ਕਦੇ ਚੋਰੀ ਤੇ ਇੱਸ਼ਕ ❤ ਨਹੀਓ ਲੁੱਕਦਾ.
ਮੁੰਡਾ👳 ਤੇਰੇ ਬਾਜੋਂ ਜਾਵੇ ਰੋਜ ਮੁੱਕਦਾ !
ਤੇਰੇ ਕਰਕੇ ਨੀ ਮਿੱਤਰਾਂ ਦਾ ਰਹਿੰਦਾ ਡਾਂਗ🏌 ਤੇ ਡੇਰਾ
ਵੇਹਲਾ ਫਿਰਦਾ ਸੀ #ਬੌਡੀਗਾਡ 👮 ਬਣ ਗਿਆ ਤੇਰਾ !
ਕਦੇ ਚੋਰੀ ਤੇ ਇੱਸ਼ਕ ❤ ਨਹੀਓ ਲੁੱਕਦਾ.
ਮੁੰਡਾ👳 ਤੇਰੇ ਬਾਜੋਂ ਜਾਵੇ ਰੋਜ ਮੁੱਕਦਾ !
ਤੇਰੇ ਕਰਕੇ ਨੀ ਮਿੱਤਰਾਂ ਦਾ ਰਹਿੰਦਾ ਡਾਂਗ🏌 ਤੇ ਡੇਰਾ
ਵੇਹਲਾ ਫਿਰਦਾ ਸੀ #ਬੌਡੀਗਾਡ 👮 ਬਣ ਗਿਆ ਤੇਰਾ !
ਗਲਤ ਨੂੰ ਗਲਤ ਤੇ
ਸਹੀ ਨੂੰ ਸਹੀ ਕਹਿਣਾ ਸਿੱਖੋ
ਜੇ ਕਿਸੇ ਨੂੰ ਮਾੜਾ ਬੋਲਣਾ ਤਾਂ ਬੋਲੀ ਜਾਉ
ਪਰ ਆਪਣੇ ਆਪ ਬਾਰੇ ਮਾੜਾ ਬੋਲ ਸਹਿਣਾ ਸਿੱਖੋ !!!
ਲੇਖੇ ਤਾਂ ਮਿੱਤਰਾਂ ਸਾਫ ਨੀਤਾਂ ਦੇ ਹੋਣੇ ਆ
ਤੂੰ ਰਹਿੰਦਾ ਕਾਹਤੋਂ ਕਰਦਾ ਮੇਰਾ-ਮੇਰਾ ਵੇ..
ਸਮਝ ਨਾ ਪਾਇਆ ਉਨ੍ਹਾਂ ਲਫ਼ਜ਼ਾਂ ਨੂੰ ਜਦੋਂ
ਤੋਲਿਆਂ ਬਾਬੇ ਨਾਨਕ ਨੇ ਕਹਿ ਕੇ ਤੇਰਾ-ਤੇਰਾ ਵੇ....
ਜੌ ਹੱਸ ਕੇ ਲੰਘ ਜਾਵੇ
ਉਹੀ ਦਿਨ ਸੋਹਣਾ ਏ
ਬਹੁਤਾਂ ਫਿਕਰਾਂ ਚ ਨਾ ਪਿਆ ਕਰੌ
ਜੌ ਹੌਣੇ ਏ ਸੌ ਹੋਣਾ ਏ...
ਕਿਤੇ ਮੁੱਲ ਨਾ ਪੈਂਦੇ
ਪਾਟੀਆ ਕੱਪੜੇ ਦੀਆਂ ਲੀਰਾਂ ਦੇ,,,
ਇੱਥੇ ਖੁਦ ਹੀ ਭਿੜਨਾ ਪੈਂਦਾ,
ਮੁਸੀਬਤ ਬਣ ਕੇ ਖੜੀਆਂ ਨਾਲ ਤਕਦੀਰਾਂ ਦੇ !!!