Page - 3

Asin Neevein Theek Aa

Asin Neevein Theek Aa punjabi status

ਕੱਚੇ ਹੋਣ ਚਾਹੇ ਪੱਕੇ ਹੋਣ
ਆਖਿਰ ਸਭ ਨੇ ਖੁਰ ਜਾਣਾ

ਅਸੀਂ ਨੀਵੇਂ ਹੀ ਠੀਕ ਆਂ
ਉੱਚਿਆਂ ਵੀ ਤਾਂ ਤੁਰ ਜਾਣਾ

Rakhi Oat Maalka

Rakhi Oat Maalka punjabi status

ਸਿਰ ਤੇ ਰੱਖੀਂ ਓਟ ਮੇਰੇ ਮਾਲਕਾ
ਦੇਵੀਂ ਨਾ ਕੋਈ ਤੋਟ ਮੇਰੇ ਮਾਲਕਾ

ਚੜ੍ਹਦੀ ਕਲਾ ਸਿਰਹਾਣੇ ਰੱਖੀਂ
ਦਾਤਾ ਸੁਰਤ ਟਿਕਾਣੇ ਰੱਖੀਂ !!!

Sade Yaar Bahut Ne

ਉਹ ਕਹਿੰਦੀ ਮੇਰੇ ਪਿੱਛੇ ਆਉਣਾ ਛੱਡ ਦੇ
ਮੇਰੇ ਵੀਰਾਂ ਕੋਲ #ਹਥਿਆਰ ਬਹੁਤ ਨੇ , . .
ਮੈਂ ਵੀ ਹਿੱਕ ਠੋਕ ਕੇ ਕਿਹਾ
ਇਹ ਭੁਲੇਖਾ ਤੂੰ ਵੀ ਕੱਢਦੇ
ਸਾਡੇ ਵੀ #YAAR ਬਹੁਤ ਨੇ.......

Naa Maada Na Changa

ਮੈਨੂੰ ਇੰਨਾ ਮਾੜਾ ਨਾ ❌ ਬਣਾਈ ਰੱਬਾ 🙏
ਕਿ ਕੋਈ ਮੇਰੇ ਕਰਕੇ ਰੋਵੇ 😭
ਤੇ ਇੰਨਾ ਚੰਗਾ 😄 ਵੀ ਨਾ ਬਣਾਂੲੀ
ਕਿ ਕੋਈ ਮੇਰੇ ਲਈ ਰੋਵੇ 😭

Yaar Att Kraunge

Yaar Att Kraunge punjabi status

ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,
ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..

ਯਾਰ ਤਾਂ ਪਹਿਲਾਂ ਵੀ #Att ਕਰਾਉਦੇ ਸੀ,
ਤੇ ਅੱਗੇ ਵੀ ਕਰਾਉਂਦੇ ਰਹਿਣਗੇ 😎