Akh maar ke langh jani aa
ਅੱਖ ਮਾਰ ਕੇ ਕੋਲੋਂ ਦੀ ਲੰਘ ਜਾਨੀ ਐਂ
ਨਾਲੇ ਸੁਪਨੇ ਚ ਆਣ ਕੇ ਸਤਾਨੀ ਐਂ
ਲਗਦੀ ਐਂ #ਸਿਸਟਰ ਹੀਰ ਦੀ
ਤੇਰੇ ਉੱਤੇ ਨਿਗਾਹ ਟਿਕੀ ਐ ਮੰਡੀਰ ਦੀ...
ਅੱਖ ਮਾਰ ਕੇ ਕੋਲੋਂ ਦੀ ਲੰਘ ਜਾਨੀ ਐਂ
ਨਾਲੇ ਸੁਪਨੇ ਚ ਆਣ ਕੇ ਸਤਾਨੀ ਐਂ
ਲਗਦੀ ਐਂ #ਸਿਸਟਰ ਹੀਰ ਦੀ
ਤੇਰੇ ਉੱਤੇ ਨਿਗਾਹ ਟਿਕੀ ਐ ਮੰਡੀਰ ਦੀ...
→ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ ਯਾਰਾਂ ਦੇ_
ਹੱਸਦੇ ਵੱਸਦੇ Rehne ਆਂ
ਰੋ ਪਿੱਟ ਕੇ ਜਿੰਦਗੀ ਕੱਟਣੀ ਨਈ
ਕੁੜੀ ਮੰਗਦੇ ਆਂ ਰੱਬ ਕੋਲੋਂ Saaf #ਦਿਲ ਵਾਲੀ
ਫੁੱਕਰੀ ਜਹੀ ਆਪਾਂ ਕੋਈ ਪੱਟਣੀ ਨਈ...
ਜੇ ਤੇਰੀ ਰੈਪੋ High ਸੀ....!
ਤਾਂ #Jatt ਸੀ ਕਿਹੜਾ ਘੱਟ ਕੁੜੀਏ...!
ਮਾਣ ਕਦੇ ਅਸੀਂ Kita ਨੀ.....!
ਪਰ ਰੱਖੀਏ ਕਰਾ ਕੇ #Att ਕੁੜੀਏ।
ਤੂੰ ਪਾ ਕੇ ਸੂਟ PinK
ਕਿੱਥੇ ਭਾਲਦੀ ਫਿਰੇ ਜੱਟਾ ਨਾਲ Link...
ਹੁਣ ਤਾਂ ਬਣ ਕੇ ਲਾਟ ਫੂਕ ਦੀ ਫਿਰਦੀ ਏ__
ਜਦੋ #Yaar ਨੇ ਲਾਤੀ #ਅੱਗ ਸੇਕਦੀ ਰਹਿ ਜਾਏਗੀ...
ਤੇਰਾ #Time ਐਂ #ਜੱਟੀਏ ਕਰ ਲਾ ਟਿੱਚਰਾਂ ਨੀ
ਜਦੋਂ ਉਡਾਰੀ ਵੱਜਗੀ ਦੇਖਦੀ ਰਹਿ ਜਾੲੇਗੀ__