School di zindagi da cheta
#School di zindagi da cheta aunda bda c
kayi saalan baad ajj gate muhre khada c
naal aan khada hoya yadaan da kaafla
odo haul paye school vich lela fir daakhla....
#School di zindagi da cheta aunda bda c
kayi saalan baad ajj gate muhre khada c
naal aan khada hoya yadaan da kaafla
odo haul paye school vich lela fir daakhla....
ਝੂਠੇ ਨੇ ਸਬ ਲੋਕ ਐਥੇ ਝੂਠਾ ਸਭ ਦਾ ਪਿਆਰ ਯਾਰੋ ...
ਝੂਠੀ ਦੁਨੀਆਦਾਰੀ ਇਥੇ ਝੂਠੇ ਨੇ ਦਿਲਦਾਰ ਯਾਰੋ
ਮਾੜੇ ਬੰਦੇ ਦੀ ਜੂਨ ਨਾ ਕੋਈ,,,
ਸਬ ਤਕੜੇ ਦੇ ਰਿਸ਼ਤੇਦਾਰ ਯਾਰੋ
ਮੁੱਖ ਰੱਖਿਆ ਲੋਕਾਂ ਨੇ ਸਿਰਫ ਪੈਸਾ
ਸਕਿਆਂ ਭਰਾਵਾਂ ਦਾ ਵੀ ਨੀ ਇਤਬਾਰ ਯਾਰੋ...
ਤੂੰ ਨਾਲ ਫਰੈਂਡਾਂ Coke ਪੀਨੀ ਏ McD ਦੇ,
#ਜੱਟ ਬਹਿ ਕੇ ਮੋਟਰ ਸ਼ਾਮੀ ਪੀਣ ਦੇ ਆਦੀ ਨੇ
ਤੂੰ ਕੱਲੇ #Jatt ਨੂੰ ਕਾਹਤੋਂ ਮਾੜਾ ਕਹਿਨੀ ਏ,
ਉ ਤੇਰੇ ਪਾਪਾ ਤੇ ਤੇਰਾ ਭਾਈ ਦੋਨੇ #ਸ਼ਰਾਬੀ ਨੇ...
Phone ਆਉਂਦੇ Nai ਜਿਗਰੀ ਯਾਰਾਂ ਦੇ ,
ਸਭ Busy ਨੇ ਵਿਚ ਕੰਮਾ ਕਾਰਾਂ ਦੇ__
ਸਾਰਿਆਂ ਕੋਲ ਆਪੋ ਆਪਣੀਆਂ ਨਾਰਾਂ ਨੇ,
ਪਰ Bhulleo ਨਾ Knjro ਯਾਰਾਂ ਨਾਲ ਹੀ ਬਹਾਰਾਂ ਨੇ