Bullet wala ohne yaar bana lya
Kudi #Chandigarh wich change ghar di
Sector17 wich rehndi parh di
Pata ni g kihne ohnu pichhe laa lea
Kudi yaaran de PLATINA nu shadd gyi
BuLLeT wala g ohne yaar bna lya
Kudi #Chandigarh wich change ghar di
Sector17 wich rehndi parh di
Pata ni g kihne ohnu pichhe laa lea
Kudi yaaran de PLATINA nu shadd gyi
BuLLeT wala g ohne yaar bna lya
ਨਾ ਤੇਰਾ ਯਾਰ ਪੁਰਾਣਾ ਪਾਪੀ ਨੀ...
ਤੇ ਨਾ ਹੀ ਰੰਗਰੂਟ ਗੋਰੀਏ ..
ਬੱਸ ਏਨੀ ਕੁ ਇੱਜਤ ਕਮਾਈ ਏ...
ਜਿਥੋਂ ਲੰਘੀਦਾ ਵੱਜਦੇ ਸਲੂਟ ਗੋਰੀਏ ...
ਐਵੇਂ ਨੀ ਪੱਗ ਨਾਲ ਦੀਆਂ
ਚੰਨੋ ਚੁੰਨੀਆਂ ਰੰਗਾਉਣ ਲੱਗ ਪਈ ...
ਵਰਤ ਕੇ #ਸਿੱਖਾਂ ਦੇ ਜਜਬਾਤਾਂ ਨੂੰ
ਅੱਜ ਕੱਲ ਇਹ ਦੁਨੀਆ ਕਮਾਉਣ ਲੱਗ ਪਈ ...
ਆਪ ਭਾਂਵੇਂ ਇੱਲ ਤੋਂ ਕੁੱਕੜ ਆਵੇ ਨਾ
ਪਰ ਹੋਰਾਂ ਨੂੰ ਸਿਖਾਉਣ ਲੱਗ ਪਈ ..
ਜ਼ਿੰਦਗੀ ਦੇ ਨੇ ਰੰਗ ਨਿਆਰੇ
ਨਾ ਲੋਚੀਏ ਵੱਡੇ ਮਹਿਲ ਮੁਨਾਰੇ ...
ਨਾਲ ਨੀ ਜਾਣਾ ਇੱਕ ਧੇਲਾ ਵੀ
ਬੱਸ ਲੁੱਟ ਲਈਏ ਦਿਨ ਚਾਰ ਨਜ਼ਾਰੇ...
ਅਸੀਂ ਕੀਤੀਆਂ ਸੀ ਮਿਹਨਤਾਂ
ਤੇ ਰੱਬ ਨੇ ਰੰਗ ਭਾਗ ਲਾ ਤੇ ਨੀਂ
ਚੀਰਤੀ ਤਕਦੀਰ ਦੀ ਹਿੱਕ ਅੱਜ ਦੇਖ ਲੈ
ਨੀਂ #Yenkne ਸਭ ਫ਼ਰਕ ਮਿਟਾ ਤੇ ਨੀਂ
Asin kitiyan si mehntan
rabb ne rang bhaag la te ni
cheerti takdeer di hik alj vekh le
ni yenkne sab farak mita te ni