Page - 132

Facebook Te Yaaran De Charche

Yaaran ਦੇ ਚਰਚੇ #FACEBOOK ਤੇ ਹੋਣ ਲੱਗ ਪਏ
ਹਰ ਇੱਕ ਦੇ #PHOTO ਤੇ #LIKE ਆਉਣ ਲੱਗ ਪਏ
ਜਿਹੜੇ ਪਹਿਲਾਂ ADD ਨਹੀ ਸੀ ਕਰਦੇ
ਹੁਣ MESSAGE ਉਹਨਾਂ ਨਿੱਤ ਆਉਣ ਲੱਗ ਪਏ.... :D

Babla Dhee kar challi Sardari

ਇਹ ਕੀ ਕਿਸਮਤ ਦੇ ਲੇਖ ਵੇ
ਸੁਣ ਧੀ ਦੇ ਦਿਲ ਦੀ ਹੇਕ ਵੇ
ਕੁੜੀਆਂ ਤੇ ਚਿੜੀਆਂ ਚੱਲੀਆਂ ਹੈ ਜਿੱਥੇ ਚੋਗ ਖਿਲਾਰੀ
ਤੇਰੇ ਵੇਹੜੇ ਦੇ ਵਿੱਚ ਬਾਬਲਾ ਧੀ ਕਰ ਚੱਲੀ ਸਰਦਾਰੀ

Sadi Yaari Rabb Varge Yaaran Naal

Hass - hass k kattni #Zindagi Yaaran de naal,
Dil laa k rakhna Baharan de naal,
ki hoyea je asin Pooja Paath nahi karde ,
Sadi Yaari ae RABB Varge YAARAN De naal...

Rabba ki ho gaya Punjab Nu

ਨਸ਼ਿਆਂ ਨੇਂ ਪੱਟੇ ਗੱਭਰੂ,
ਫੁਕਰੀਆਂ ਬਣ ਚੱਲੀਆਂ ਮੁਟਿਆਰਾਂ
ਰੱਬਾ ਕੀ ਹੋ ਗਿਆ #ਪੰਜਾਬ ਨੂੰ,
ਕਿਉਂ ਪੈਂਦੀਆਂ ਹਰ ਪਾਸਿਓਂ ਮਾਰਾਂ

Nashean ne patte gabhru
Fukrian ban challian Mutiaran
Rabba ki ho gaya #Punjab nu
Kyun paindian har pasion maaran

Mapian da karo satkaar rajj ke

ਮਾਪਿਆਂ ਦਾ ਕਰੋ ਸਤਿਕਾਰ ਰੱਜ ਕੇ ____
ਇਹਨਾਂ ਨੇ ਹੀ ਬੇੜੀਆਂ ਪਾਰ ਲਾਉਣੀਆਂ ____
ਜ਼ਿੰਦਗੀ 'ਚ ਵਧਣ ਲਈ ਅੱਗੇ ਦੋਸਤੋ ___
ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ ____ <3