Jatt canteen wich eho sochda
ਜੱਟ ਦੀ ਕੀ ਰੀਸ ਕਰੂ ਪੁੱਤ ਕੋਈ ਅਮੀਰ ਦਾ
ਸੁਬਾਹ ਉਠ ਡੰਡ ਮਾਰੇ ਸ਼ੋਂਕ ਹੈ ਸ਼ਰੀਰ ਦਾ
"ਜੱਟ" ਬੈਠਾ ਕੈਂਟੀਨ ਵਿਚ ਏਹੋ ਰਹਿੰਦਾ ਸੋਚਦਾ
ਹਾਏ ਲੈਕਚਰ ਕਦੋਂ ਮੁੱਕੂ ਮੇਰੀ ਹੀਰ ਦਾ... ;) <3
ਜੱਟ ਦੀ ਕੀ ਰੀਸ ਕਰੂ ਪੁੱਤ ਕੋਈ ਅਮੀਰ ਦਾ
ਸੁਬਾਹ ਉਠ ਡੰਡ ਮਾਰੇ ਸ਼ੋਂਕ ਹੈ ਸ਼ਰੀਰ ਦਾ
"ਜੱਟ" ਬੈਠਾ ਕੈਂਟੀਨ ਵਿਚ ਏਹੋ ਰਹਿੰਦਾ ਸੋਚਦਾ
ਹਾਏ ਲੈਕਚਰ ਕਦੋਂ ਮੁੱਕੂ ਮੇਰੀ ਹੀਰ ਦਾ... ;) <3
ਬੜੇ ਦਿਨ ਹੋਏ ਨੀ ਤੂੰ ਬਦਲ ਗਈ
ਕਦੇ ਲਾਉਂਦੀ ਸੀ ਸਰਾਣੇ ਮਿੱਤਰਾਂ ਦੇ ਪੱਟ ਨੂੰ
ਅੱਗ ਲਾ ਦੂੰ ਬਿੱਲੋ ਤੇਰੀ Pizza Hut ਨੂੰ
ਨੀ ਪੁੱਛ ਕਿਵੇਂ ਹੁੰਦੀ ਏ ਕਮਾਈ ਜੱਟ ਨੂੰ.....
ਇਤਿਹਾਸ ਗਵਾਹ ਹੈ ਫਕੀਰ ਵੀ ਤਲਵਾਰ ਚੁੱਕ ਲੇਂਦੈ ਨੇ,
ਜਦ ਪੈਰ ਥੱਲੇ ਪੂੰਛ ਆ ਜੇ ਸੱਪ ਵੀ ਫਨ ਚੁੱਕ ਲੈਂਦੇ ਨੇ,
ਸਾਡੀ ਸ਼ਰੀਫਾਂ ਦੀ ਸ਼ਰਾਫਤ ਨੂੰ ਐਵੇਂ ਨਾ ਸਮਝੀ ਵੈਰੀਆ,
ਜਦ ਸ਼ਰੀਫ ਸ਼ਰਾਫਤ ਭੁੱਲ ਜੇ ਤਾਂ ਆਫਤ ਚੁੱਕ ਲੈਂਦੇ ਨੇ...
ਇਹ ਜਿਉਂਦੇ ਜੁਗਨੀ pyar ਲਈ ਇਹ ਮਰਨ ਪ੍ਰੇਮ ਸੰਸਾਰ ਲਈ
ਇਹ ਨੱਚਦੇ ਕੰਜਰੀ ਬਣ ਬਣ ਕੇ ਸੋਹਣੇ ਸੋਹਣੇ ਯਾਰ ਲਈ
ਕੀ ਫੁੱਲ ਦੇਣੇ ਨੇ ਉਹਨਾਂਨੂੰ ਜੋ ਗੁਲਦਸਤੇ ਹੁੰਦੇ ਨੇ
ਜਦੋਂ ਮਰਜ਼ੀ ਆ ਕੇ ਵੇਖੀਂ ਮਸਤ ਤਾਂ ਮਸਤੇ ਹੁੰਦੇ ਨੇ