Page - 169

Bhagat Singh reh gya hun Number Pletan te

ਗੁਰੂ ਪੀਰ ਰਹਿ ਗਏ
ਹੁਣ ਘਰਾਂ ਦਿਆਂ ਗੇਟਾਂ ਤੇ ___
.
.
ਭਗਤ ਸਿੰਘ ਰਹਿ ਗਿਆ
ਹੁਣ ਨੰਬਰ-ਪਲੇਟਾਂ ਤੇ ___

Tere Veeran naal Mitran da vair pe gya

ਝੁੱਕ ਸੱਕਦਾ ਨੀ, ਕਿਸੇ ਮੁਹਰੇ ਤੇਰਾ ਕੁੜ੍ਹੇ #ਯਾਰ,
#ਜੀਜਾ ਮੰਨਣੇ ਨੂੰ, ਮੇਰੇ ਸਾਲੇ ਉਹ ਵੀ ਨੀਂ ਤਿਆਰ,
ਹੁਣ ਫੈਂਸਲਾ ਰਕਾਨੇ ਤੇਰੇ ਹੱਥ ਰਹਿ ਗਿਆ,
ਤੇਰੇ ਵੀਰਾਂ ਨਾਲ ਮਿੱਤਰਾਂ ਦਾ ਵੈਰ ਪੇ ਗਿਆ,
ਮੇਰੇ ਸਾਲੇ ਨਾਲ ਮਿੱਤਰਾਂ ਦਾ ਵੈਰ ਪੇ ਗਿਆ....

Munda Sire da Shaukeen Kudi Att di Rakaan

Munda ਸਿਰੇ Da ਸ਼ੌਕੀਨ
Kudi ਅੱਤ Di ਰਕਾਨ__

ਮੁੰਡਾ Hassda ਰਵੇ
Kudi ਰੋਣ Di ਦੁਕਾਨ__ :D :P

Ishq ne sada hi amar rehna

ਮੋਤ #ਇਸ਼ਕ ਦੀ ਦੇਖ ਕੇ ਲੋਕ ਹੱਸੇ..
ਲੋਕ ਸਮਝੇ ਨਾ ਇਸ਼ਕ ਤਾ #ਰੱਬ ਹੁੰਦਾ..
ਇੱਥੇ ਇਸ਼ਕ ਨੇ ਸਦਾ ਹੀ #ਅਮਰ ਰਹਿਣਾ..
ਨਾ ਕਦੇ ਇਸ਼ਕ ਮਰਦਾ ਨਾ ਕਦੇ ਰੱਬ ਮਰਦਾ..

Gaddi piche kake sardaran de likhvaun

ਕੰਨਾਂ ਵਿੱਚ ਮੁੰਦਰਾਂ, ਸਮੈਕ ਦੇ ਰੱਜੇ,
ਸਿਗਰਟਾਂ ਦੇ ਸੂਟੇ ਲਾਉਣ ,,
ਗੱਡੀ ਪਿੱਛੇ ਫਿਰ ਵੀ
"ਕਾਕੇ ਸਰਦਾਰਾਂ ਦੇ" ਲਿਖਵਾਉਣ,,,