Page - 40

Zindagi Ne Sikhaya

ਕਿਸੇ ਨੇ ਹਸਾਇਆ ਕਿਸੇ ਨੇ ਰੁਲਾਇਆ,
ਕਿਸੇ ਨੇ ਅਪਣਾਇਆ ਕਿਸੇ ਨੇ ਠੁਕਰਾਇਆ...
ਬਹੁਤ ਕੁਛ ਮਿਲਿਆ ਬਹੁਤ ਕੁਛ ਗਵਾਇਆ,
ਕੁਛ ਮਾਂ ਕੋਲੋ ਸਿੱਖਿਆ ਕੁਛ ਜਿੰਦਗੀ ਨੇ ਸਿਖਾਇਆ...

Yaar Nahio Milde

ਕੲੀ ਕਰਦੇ ਤਾਰੀਫਾਂ ਕੲੀ ਸੜਦੇ,
ਡਰ ਲਗਦਾ ੲੇ ਲੋਕਾਂ ਦੇ ਵਿਹਾਰ ਤੋ….
ਹਰ ਚੀਜ਼ ਮਿਲ ਜਾਂਦੀ ਮੁੱਲ ਹਾਣੀੳੁ,
ਪਰ #Yaar ਨਹੀੳੁ ਮਿਲਦੇ ਬਾਜ਼ਾਰ ਚੋ !!!

 

Bebe Teri Yaad Satave

Din charhde nu tension hove kamm di
Ni bebe teri mithi ji yaad vi dang di...
Din dhalde socha wich kho pind aa java,
Tere hattho bebe mithi ji choori kha java...

Yaaran Joge Reh Gye

ਭਟਕ ਗਿਆ ਸੀ ਦਿਲ ਚੰਦਰਾ,
ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ..
ਛੱਡ ਤੇ ਚੱਕਰ ਨੱਡੀਆਂ ਦੇ
ਬਸ ਯਾਰਾਂ ਜੋਗੇ ਰਹਿ ਗਏ ਆਂ..

Jatt Kalla 100 Varga

ਮਰਦੇ ਹੋਣਗੇ ਤੇਰੇ ਤੇ 100,
ਜੱਟ 100 ਵਿੱਚੋ ਅਵੱਲ੍ਹਾ ਆ...

ਪਰੇ ਰੱਖ ਤੂੰ ਆਪਣੇ 100,
ਜੱਟ 100 ਬਰੋਬਰ ਕੱਲ੍ਹਾ ਆ...