Saheliyan Ch Teri Tohar
ਸਹੇਲੀਆਂ 'ਚ ਟੌਹਰ ਜਿਹੜੀ ਤੂੰ ਕਮਾਈ ਹੋਈ ਹੈ,
ਉਹ ਵੀ ਮੇਰੀ ਹੀ ਬਣਾਈ ਹੋਈ ਹੈ ..
ਅੱਜ ਦੇਖਦੀ ਆ ਮੈਨੂੰ ਘੂਰੀ ਵੱਟ ਕੇ ...
ਉਹ ਘੂਰੀ ਵੀ ਮੈਂ ਹੀ ਵੱਟਣੀ ਸਿਖਾਈ ਹੋਈ ਹੈ...
ਸਹੇਲੀਆਂ 'ਚ ਟੌਹਰ ਜਿਹੜੀ ਤੂੰ ਕਮਾਈ ਹੋਈ ਹੈ,
ਉਹ ਵੀ ਮੇਰੀ ਹੀ ਬਣਾਈ ਹੋਈ ਹੈ ..
ਅੱਜ ਦੇਖਦੀ ਆ ਮੈਨੂੰ ਘੂਰੀ ਵੱਟ ਕੇ ...
ਉਹ ਘੂਰੀ ਵੀ ਮੈਂ ਹੀ ਵੱਟਣੀ ਸਿਖਾਈ ਹੋਈ ਹੈ...
ਨੈਣ ਸੋਚ ਸਮਝ ਕੇ ਮਿਲਾੲੀ ਮਿੱਠੀੲੇ,
ਮੱਖਣ ਪਾਲੀਆ ਨੂੰ ਵੀ ਤੱਕਦੇ ਨੀ ...
ਜੇ ਮੈਥੋ ੲਿੱਕ ਵਾਰ ਤੱਕ ਹੋ ਗਿਅਾ ...
ਤਾਂ ਤੈਥੋ ਨੈਣ ਨਈਓ ਜਾਣੇ ਹਟਾੲੇ ਮਿੱਠੀੲੇ ...!!!
ਜੇ ਪੰਜਾਬ ਪੁਲਿਸ Pokemon ਲੱਭਣ ਲੱਗੇ
ਤੇ ਇਹਨਾਂ ਨੂੰ #Doraemon ਮਿਲ ਜਾਵੇ
ਤਾਂ ਉਹਨੂੰ ਮਾਰ ਮਾਰ ਕੇ ਕਬੂਲ ਕਰਵਾ ਲੈਣਗੇ
ਕੇ ਉਹੀ #Pokemon ਹੈ :D :P
ਹਾਂਜੀ-ਹਾਂਜੀ ਆਖ ਕੇ ਬੁਲਾੲਿਅਾ ਕਰੇਂਗੀ,
ਨੀ ਪੂਣੀ ਪੱਗ ਦੀ ਵੀ ਆਪ ਤੂੰ ਕਰਾਇਆ ਕਰੇਂਗੀ...
ਚੂੜਾ ਮੇਰੇ ਨਾਂ ਦਾ ਬਾਹੀਂ ਤੂੰ ਪਾਏਗੀ ....
ਵੇਲਾ ਲੰਘਣ ਨੀ ਦੇਣਾ ਐਤਕੀਂ ਸਿਅਾਲ ਦਾ ...
ਉਹ ਵੀ ਦਿਨ ਮਿੱਤਰਾਂ ਨੇ ਲੈ ਆਉਣਾ ਏ ਨੀ,
ਜਦੋਂ ਲਵੇਂਗੀ ਦੁਪੱਟਾ ਮੇਰੀ ਪੱਗ ਨਾਲ ਦਾ !!!