Page - 133

Dil Karda Skoda Le Lva

ਕਦੀ ਕਦੀ ਮੇਰਾ ਦਿਲ ਕਰਦੈ, ਮੰਗ ਕਰਾਂ ਮੈਂ ਵੀ  #iPhone ਦੀ
ਉਂਜ ਲੈਣ ਨੂੰ ਤਾਂ ਲੈ ਵੀ ਲਵਾਂਗੇ ਪਰ ਲੋੜ ਕੀ ਐ ਤੰਗ ਹੋਣ ਦੀ  !
ਪੈਣ ਬਾਪੂ ਨੂੰ ਨਾ ਹੱਥ ਅੱਡਣੇ , ਉਂਜ ਫਿਕਰ ਨੀ ਮੈਨੂੰ ਜੱਗ ਦਾ
ਦਿਲ ਕਰਦੈ #Skoda ਲੈ ਲਵਾਂ, ਪਰ ਕਰਜ਼ੇ ਤੋਂ ਡਰ ਲਗਦਾ...
 

Ishq de raah jo tur painda

ishq nikama ishq bura eh,
ishq da koi bhed na pa ve ,
#ishq de raah te jo tur painda ,
oh pair pair te dhokhe khave.

har aashiq fer rabb toh mangda,
tu kyn rabba jind sulli tangda,
har sukh tu sadi jholi pade,
vichreya tu sanu yaar milade

Yaar Vi Star Honge

ਇੱਕ ਦਿਨ ਯਾਰ ਵੀ #Star ਹੋਣਗੇ,
#Fan ਯਾਰਾਂ ਦੇ ਵੀ ਦੇਖੀ ਬੇਸ਼ੁਮਾਰ ਹੋਣਗੇ,
ਅੱਜ ਤੱਕੀਏ ਤੈਨੂੰ ਪਾਸਾ ਵੱਟ ਲੰਘ ਜੇ,
ਕੱਲ ਤੇਰੇ ਜਿਹੀਆਂ ਕਈਆਂ ਨੂੰ #ਪਿਆਰ ਹੋਣਗੇ...

Tu Punjabi Wich Fail

ਨੀ ਤੂੰ ਬਣਦੀ ਬਹੁਤ ਸਿਆਣੀ,
ਪਰ ਤੇਰਾ ਸਾਡੇ ਨਾਲ ਕੀ ਮੇਲ ਐ ?
#Angreji ਨਾਲ ਤੂੰ ਪੰਗਾ ਕਿਉਂ ਲੈਂਦੀ,
ਤੂੰ ਤਾਂ ਆਪਣੀ ਮਾਂ ਬੋਲੀ #ਪੰਜਾਬੀ ਵਿੱਚ ਫੇਲ ਐ ... :D :P

Sanu Mandeer Follow Kardi

ਤੇਰੇ #Dad ਦੀ ਜੇ ਪਹੁੰਚ ਬਿਲੋ #SaRkaRi ਨੀ..
ਤਾਂ ਕਰਦੀ ਸਾਨੂੰ ਵੀ #ਮੰਡੀਰ #FolloW ਸਾਰੀ ਨੀ....
ਜਿੱਥੇ ਤੱਕ ਤੇਰਾ #ਯਾਰ ਰੱਖਦਾ ਏ ਪਹੁੰਚ ਨੀ,
ਉਦੋਂ #HalF ਤੱਕ ਵੀ ਨੀ ਹੋਣੀ ਬੀਬਾ ਤੇਰੀ ਸੋਚ ਨੀ...