Firda Ban Ke Shikari
ਪਹਿਲਾਂ-ਪਹਿਲਾਂ ਹੋਇਆ ਡਾਵਾਂਡੋਲ ਸੀ,
ਹੁਣ #ਯਾਰ ਲਾਉਂਦਾ ਐ #ਉਡਾਰੀ ,
ਟੇਕ ਦਿੱਤਾ ਮੱਥਾ ਹੁਣ #ਆਸ਼ਕੀ ਨੂੰ ,
ਫਿਰਦਾ ਐ ਬਣ ਕੇ #ਸ਼ਿਕਾਰੀ...
ਪਹਿਲਾਂ-ਪਹਿਲਾਂ ਹੋਇਆ ਡਾਵਾਂਡੋਲ ਸੀ,
ਹੁਣ #ਯਾਰ ਲਾਉਂਦਾ ਐ #ਉਡਾਰੀ ,
ਟੇਕ ਦਿੱਤਾ ਮੱਥਾ ਹੁਣ #ਆਸ਼ਕੀ ਨੂੰ ,
ਫਿਰਦਾ ਐ ਬਣ ਕੇ #ਸ਼ਿਕਾਰੀ...
Ho Gall ikk Dil vich radke mere,
Chitt tan ni karda bai maada kehn Nu...
Desi #Jatt peen bakre blaun lai
#Laale lule pinde aa swad lain Nu...
ਓੁਹ ਦੁਆ ਮੇਰੇ ਲਈ ਕਰ ਨਹੀ ਸਕਦੀ
ਬਦੁਆ ਓੁਹ ਤੋ ਹੋਣੀ ਨੀ !!!
ਕਿਓੁਕਿ ਮੇਰੇ #ਪਿਆਰ ਦੀ ਤਾਕਤ ਹੀ ਐਨੀ ਆ
ਕੇ ਉਹਦੀ ਬਦੁਆ ਪੂਰੀ ਹੋਣੀ ਨੀ...
#ਅੱਖੀਆਂ ਚ ਚਿਹਰਾ ਤੇਰਾ,
ਬੁੱਲਾਂ ਤੇ ਤੇਰਾਂ ਨਾਂ ਸੋਹਣੀਏ...
ਤੂੰ ਐਵੇ ਨਾ ਡਰਿਆ ਕਰ,
ਕੋਈ ਨੀ ਲੈਂਦੀ ਤੇਰੀ ਥਾਂ ਸੋਹਣੀਏ <3