Page - 169

PB 13 Nu Belong Karda

ਕਹਿੰਦੀ ਉਹ ਬਹੁਤ #ਪਸੰਦ ਮੈਨੂੰ,
ਜੋ ਕੰਮ ਨਾ ਕੋਈ Wrong ਕਰਦਾ ,
.
.
Pind ਦਾ ਤਾਂ ਪਤਾ ਨੀ
ਪਰ #ਗੱਬਰੂ PB 13 ਨੂੰ Belong ਕਰਦਾ !!!

Ajj Kall De Heer Ranjhe

ਕੀ ਗੱਲ ਮੈਂ ਸੁਣਾਵਾਂ Aaj Kall ਦੀਆਂ ਹੀਰਾਂ ਦੀ .,
ਕਸਮਾਂ ਖਾ ਕੇ ਮੁਕਰਦੀਆਂ ਨੇ ਪੀਰਾਂ ਦੀ...
ਤੇ ਕਮਾਲ ਨੇ ਅੱਜ ਕੱਲ ਦੇ ਰਾਂਝੇ,
ਬਣੀ ਫਿਰਦੇ  ਨੇ ਕਈਆਂ ਦੇ ਸਾਂਝੇ...
ਕਈਆਂ ਦੀਆਂ ਸਹੇਲੀਆਂ ਤੇ ਕਈਆਂ ਦੇ Yaar ਬੜੇ ਨੇ,
Yaari ਲਾਈ ਏ Tan ਸੱਚੇ ਦਿਲੋਂ ਨਿਭਾ ਲੋ ਯਾਰੋ
ਕਿਉਂਕਿ ਦੁਨੀਆਂ ਤੇ ਤਾਂ ਅੱਗੇ ਹੀ ਟੁੱਟੇ ਹੋਏ Dildar ਬੜੇ ਨੇ,...
 

Dhokha den walean da shukriya

ਧੋਖਾ ਦੇਣ ਵਾਲ਼ਿਆਂ ਦਾ ਵੀ
ਸ਼ੁਕਰੀਆ ਅਦਾ ਕਰਿਆ ਕਰੋ,
ਕਿਉਂਕਿ ਅਗਰ ਉਹ ਤੁਹਾਡੀ #ਜ਼ਿੰਦਗੀ 'ਚ ਨਾ ਆਉਂਦੇ
ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ...

Yaar tan kaleje hunde ne

ਪਿਆਰੇ ਨੇ ਮਸ਼ੂਕਾਂ ਵਾਗੂੰ,
ਚਲਦੇ ਨੇ ਬਦੂੰਕਾਂ ਵਾਗੂੰ,
ਔਖੇ ਵੇਲੇ ਟਕੂਏ ਤੇ ਨੇਜ਼ੇ ਹੁੰਦੇ ਨੇ
ਓ ਜੀਂਦੇ ਰਹਿਣ ਯਾਰ
ਯਾਰ ਤਾਂ ਕਲੇਜੇ ਹੁੰਦੇ ਨੇ....

Asin tan hanju haan

Asin patte nhi, jo jhad javange,
Asin paani nhi, jo rudh javange,
Asin kagaz nhi, jo faad javange,
Asin tan kewal hanju haan,
jo khushi ghami dova wich nazar aavange...