Page - 18

Free Di Cheez

ਸਾਡੇ ਮੁਲਕ ਚ ਫ੍ਰੀ 'ਚ,
ਜੇਕਰ ਕੰਘੀ ਵੀ ਮਿਲ ਰਹੀ ਹੋਵੇ
🙄🤔

ਤਾਂ ਭੀੜ 'ਚ 4 ਗੰਜੇ ਇਹ ਸੋਚ ਕੇ
ਖੜ ਜਾਂਦੇ ਨੇ ਵੀ ਚਲੋ,
ਖੁਰਕਣ ਦੇ ਕੰਮ ਤਾਂ ਆਊ...
😂😂😂

Nothing in Name

ਨਾਮ 'ਚ ਕੁਝ ਨਹੀ ਰੱਖਿਆ ਮਿੱਤਰੋ !
🤔ਅੱਜਕਲ੍ਹ🙄

☀️ਸੂਰਜ🌞 ਨਾਮ ਦੇ ਬੰਦੇ ਵੀ
ਠੰਡ🆒 ਨਾਲ ਕੰਬ📳 ਰਹੇ ਨੇ
😂😂😂

Aadmi De Dil Di

ਆਮ ਆਦਮੀ ਦੇ
ਦਿਲ ♥️ ਦੀ ਇੱਛਾ
😍 🥰
ਗੁਆਂਢਣ 💃 ਨਖਰੇ ਵਾਲੀ ਹੋਵੇ,
ਸੋਹਣੀ 🙋‍♀️ ਇੱਕ ਸਾਲੀ ਹੋਵੇ...
ਤੇ ਭੋਲੀ ਭਾਲੀ 🧛‍♀️ਘਰਵਾਲੀ ਹੋਵੇ
😂😂😂

Chadd Da Ni Saath Tera

ਇਹਨਾਂ ਦੀ ਤੂੰ ਗੱਲ ਛੱਡ,
ਐਂਵੇ ਗੱਲਾਂ ਕਰਦੇ ਲੋਕ ਨੀ 😬

ਛੱਡ ਦਾ ਨੀ ਸਾਥ ਤੇਰਾ 👫
ਭਾਂਵੇ ਆ ਜਾਵੇ ਮੌਤ ਨੀ...

Apna Aap Gvaaya Hai

ਤੇਰੇ ਪਿਆਰ ਦੇ ਕਾਬਿਲ ਹੋਣ ਲਈ 💯
ਅਸੀ ਆਪਣਾ ਆਪ 😭 ਗਵਾਇਆ ਏ
ਲੱਖ ਕੋਸ਼ਿਸ਼ ਕੀਤੀ ਇਹ ਨਾ ਮੁੜਿਆ
ਅੱਜ ਫੇਰ ਇਹ 💝 ਮਨ ਭਰ 💕 ਆਇਆ ਏ
ਮੈਨੂੰ ਕੱਲਿਆਂ ਬਹਿ ਕੇ ਰੋਣ ਤੋ ਕੋਈ ਨਾ ਰੋਕੋ 💖💓
ਇਹ ਅੱਥਰੂ 😭 ਮੇਰੀ👌 ਪੂੰਜੀ ਏ
ਇਹ ਦਰਦ ਮੇਰਾ ਸਰਮਾਇਆ ਏ 😔