Page - 251

sada vi sajjan hunda si

Jehra Milda si roz ghutt ghutt ke
Sade bgair Jo na rehnda hunda si
Ajj puchda mainu tu kon hai yaara
Jo jaan jaan keh ke bulaunda hunda si
Bas es mukam te dil eh hi kehnda
ki sada v yaaro koi sajjan hunda si
Hun dekh ke sanu mukh mod lenda
Jo kde dekhe bgair na rehnda hunda si
Akhan band Karn te vi ohi nazar aunda...
Jo sada vi yaaro kade sajjan hunda si
Ki hoya je ajj sanu chad gya
Oh kde tan apna kehnda hunda si...
Rabba khush rakhi mere sajjan nu,
Jo kde mera pyar hunda si...

Dil Hale Vi Tamanna Rakhda

ਕੁਝ ਮਜਬੂਰੀਆਂ ਤੇਰੀਆਂ ਵੀ ਨੇ ਤੇ ਮੇਰੀਆਂ ਵੀ ਪਰ
ਦਿਲ ਹਲੇ ਵੀ ਤੇਰੇ ਨਾਲ ਗੱਲ ਕਰਨ ਦੀ ਤਮੰਨਾ ਰੱਖਦਾ
ਦੁੱਖ ਤੈਨੂੰ ਵੀ ਆਏ ਨੇ ਸਹਿ ਰਿਹਾ ਮੈਂ ਵੀ ਪਰ
ਦਿਲ ਹਲੇ ਵੀ ਦੁੱਖ ਸਾਂਝੇ ਕਰਨ ਦੀ ਤਮੰਨਾ ਰੱਖਦਾ
ਤੂੰ ਦਿਲ ਵਿਚ ਵਸੀ ਏਂ ਤੂੰ ਮੇਰੇ ਬੁੱਲਾਂ ਦੀ ਹਸੀ ਏ
ਬੱਸ ਇੱਕ ਤੂੰ ਹੀ ਆਪਣੇ ਵਰਗੀ ਬਾਕੀ ਸਭ ਬੇਗਾਨਾ ਲਗਦਾ...

Teri Judai Wich Main Marda

ਮੇਰੇ ਦਿਲ ਵਿਚ ਇੱਕ ਤੂੰ ਹੀ ਏਂ,,
ਤਾਹੀਓਂ ਧੜਕਨ ਤੇਰਾ ਨਾਂ ਲੈਂਦੀ ਏ
ਮੇਰੀ ਅੱਖ ਵਿਚ ਤੇਰੀ ਹੀ ਝਲਕ ਏ...
ਤੇਰੀ ਯਾਦ ਆਣ ਤੇ ਅੱਖ ਮੇਰੀ ਵਹਿੰਦੀ ਏ
ਦਿਨੋ ਦਿਨ ਜੁਦਾਈ ਵਿਚ ਮੈ ਮਰਦਾ ਰਹਿਣਾ
ਬੱਸ ਤੈਨੂੰ ਦੇਖ ਕੇ ਹੀ ਕਾਲਜੇ ਠੰਡ ਪੈਂਦੀ ਏ...

Amar Sajaalpuria Lapta Song

MeRe ਕਦਮਾਂ Nu ਰਾਹ TerE ਲਗ ਗਏ
ਨੀ MaiN ਛੱਡ ਦਿੱਤਾ ਰਾਹ ਹੱਜ ਦਾ
KiTe BhuLL ਕੇ ਨਾ HoR ਵੱਲ ਤੱਕ ਲਈ
ਜਿਉਣ JoGa ਨੀ Main ਸਾਹ ਛੱਡ ਦਾ
ਕੱਲੀ BaiTH ਕੇ ਮਕੱਦਰਾਂ Nu RoYeNgi
JaDo ਚਾਨਣਾਂ nU NeRa ਖਾ ਗਿਆ
ਨੀ ਉਹ DuNiYa ToN HoJu ਲਾਪਤਾ
ਜਿਹੜਾ TeRe MeRe ਵਿੱਚ ਆ ਗਿਆ

Mainu Koi Gunah Dass

ਇਕ ਤੇਰੇ ਕਰਕੇ ਹੀ ਮੈ ਲਿਖ ਸਕਦਾ
ਮੇਰੇ ਲਿਖਣ ਦੀ ਤੂ ਹੀ ਵਜਾ ਹੈ
ਤੇਰੇ ਬਿਨਾ ਜੀ ਕੇ ਵੀ ਕੀ ਫਾਇਦਾ
ਤੇਰੇ ਨਾਲ ਹੀ ਜਿਉਣ ਦਾ ਮਜਾ ਹੈ
ਕੋਈ ਮੈਨੂੰ ਏਹੋ ਜਿਹਾ ਤੂੰ ਗੁਨਾਹ ਦੱਸ
ਜਿਸਦੀ ਬੱਸ ਤੂੰ ਹੀ ਇੱਕ ਸਜਾ ਹੈ...