Page - 250

Hun Main Vi Badal Gya

Roya si main us din tainu yaad karke,
Tur chali si jis din mainu barbad karke,
Par hun vela oh nhi main sambhal gya,
Ajj dekhla tu aa ke main kinna badal gya...

Teri Meri Hun Bass

ਉਸਨੇ ਮੈਨੂੰ ਕਿਹਾ ਕਿ ਤੇਰੀ ਮੇਰੀ ਬੱਸ
ਅੱਜ ਤੋਂ ਤੂੰ ਮੈਨੂੰ ਬੁਲਾਉਣਾ ਛੱਡ ਦੇ
:
:
ਹੱਥ ਫੜਿਆ ਮੈਂ ਉਸਦਾ
ਅੱਖਾਂ 'ਚ ਅੱਖ ਪਾ ਕੇ
ਹੌਕਾ ਭਰ ਕਿ ਕਿਹਾ....
:
:
ਚੱਲ ਫੇਰ ਮੈਨੂੰ ਕੋਈ ਹੋਰ ਲਭ ਦੇ.... :D :P

Kudian ch tauhr vakhri

Kehndi kudiyan wich teri tauhr wakhri
Tenu keh k #Dildar balondiyan ne
Jis din na dikh da tu sajjna
Mainu taane maar ravondiyan ne...

Tera cheta vad-vad kha janda

ਹਨੇਰੀ ਆਣ ਤੇ ਜਿਵੇਂ ਪੱਤਾ ਪੇੜ ਤੋਂ ਵੱਖ ਹੋ ਜਾਂਦਾ
ਉਦਾਂ ਹੀ ਮੈਂ ਮੇਰੀ ਜਾਨ ਤੋਂ ਵੱਖ ਹੋ ਗਿਆ
ਦਿਨ ਚੜ੍ਹਨ ਤੇ ਜਿਵੇਂ ਤਾਰੇ ਕੀਤੇ ਖੋ ਜਾਂਦੇ
ਉਦਾਂ ਹੀ ਮੈਂ ਇਸ ਦੁਨਿਆ ਚ ਕਿਤੇ ਖੋ ਗਿਆ
ਰਾਤਾਂ ਨੂੰ ਤੇਰਾ ਚੇਤਾ ਮੈਨੂੰ ਵੱਡ ਵੱਡ ਖਾ ਜਾਂਦਾ
ਮੈਂ ਦੁੱਖ ਦਿਲ ਚ ਤੇ ਹੰਜੂ ਅੱਖਾਂ ਚ ਲੈ ਕੇ ਸੋਂ ਗਿਆ...

 

Kite Paap Naa Ho Jave

ਇਸ ਤਰਾਂ ਨਾ ਕਮਾਓ, ਕਿ ਪਾਪ ਹੋ ਜਾਵੇ,
ਇਸ ਤਰਾਂ ਨਾ ਖਰਚ ਕਰੋ ,ਕਿ ਕਰਜ ਬਣ ਜਾਵੇ,
ਇਸ ਤਰਾਂ ਨਾ ਖਾਵੋ ਕਿ ਮਰੀਜ ਬਣ ਜਾਵੋ,
ਇਸ ਤਰਾਂ ਨਾ ਬੋਲੋ ਕਿ ਕਲੇਸ਼ ਬਣ ਜਾਵੇ,
ਇਸ ਤਰਾਂ ਨਾ ਸੋਚੋ ਕਿ ਚਿੰਤਾ ਬਣ ਜਾਵੇ,
ਐਨੀ ਵੀ ਚਿੰਤਾ ਨਾ ਕਰੋ ਕਿ ,ਚਿੰਤਾ ; ਚਿਤਾ ਬਣ ਜਾਵੇ....