Page - 283

Meri Profile ch tera hi zikar

ਕਿਉਂ #Profile ਫੋਲਦੀ ਤੂੰ ਮੇਰੀ ਨੀਂ,,,
ੲਿਸ ਵਿਚ ਸਿਰਫ ਤੇਰਾ ਹੀ ਜ਼ਿਕਰ ਨੀ
ਜੇ ਨਹੀਂ ਯਕੀਨ ਮੇਰੇ #ਪਿਅਾਰ ਤੇ
ਤਾਂ ਕਦ ਮਰਜੀ ਦੇਖ ਲਈ ਅਜਮਾ ਕੇ
ਮੈਨੂੰ ਤੇਰਾ ਹੀ ਫਿਕਰ ਨੀ....

Kismat ve maat de gayi

ਕਿਵੇਂ ਦੇ ਲਿਖ ਤੇ ਲੇਖ ਓ ਰੱਬਾ
ਕਿਉਂ ਛੱਡ ਮੇਰਾ ਉਹ ਸਾਥ ਗੲੀ,,,
ਖੁਸ਼ੀਆਂ ਹਿੱਸੇ ਆਈਆਂ ਈ ਨਹੀ,
ਤੇ #ਕਿਸਮਤ ਵੀ ਦੇ ਮਾਤ ਗਈ...

Sabh Rishte Jhoothe Ne

ਕੌਣ ਕਿਸੇ ਦਾ ਹੁੰਦਾ ਹੈ
ਸਭ ਝੂਠੇ ਰਿਸ਼ਤੇ ਨਿਭਾਉਂਦੇ ਨੇ__
ਸਭ ਦਿਲ ਰੱਖਣ ਦੀਆ ਗੱਲਾਂ ਨੇ
ਸਭ ਅਸਲੀ ਰੂਪ ਛੁਪਾਉਂਦੇ ਨੇ__
ਇੱਕ ਵਾਰ ਨਜ਼ਰਾਂ ਵਿੱਚ ਵੱਸਣ ਤੋ ਬਾਦ
ਫੇਰ ਸਾਰੀ ਉਮਰ ਰੁਲਾਉਂਦੇ ਨੇ__

Bewafa mile tan ki kariye

ਸੁਖ ਦੇ ਰਾਹ ਵਿਚ ਦੁਖ ਮਿਲੇ ਤਾਂ ਕੀ ਕਰੀਏ
ਵਫ਼ਾ ਦੀ ਰਾਹ ਵਿਚ #ਬੇਵਫਾ ਮਿਲੇ ਕੀ ਕਰੀਏ
ਕਿਵੇਂ ਬਚਾਈਏ ਇਹ ਜ਼ਿੰਦਗੀ ਧੋਖੇਬਾਜ਼ਾਂ ਤੋ
ਕੋਈ #ਦਿਲ ਤੋੜ ਕੇ ਦੇ ਜਾਵੇ ਤਾਂ ਕੀ ਕਰੀਏ ....?

Par Teri Judai Mili

ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ,
ਵਫ਼ਾ ਕਰਕੇ ਵੀ ਬੁਰਾਈ ਮਿਲੀ,
ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ,
ਓਨੀ ਹੀ ਤੇਰੀ ਜੁਦਾਈ ਮਿਲੀ.....