Page - 281

Propose marna paina hun

ਬੜੀ ਸੋਹਣੀ ਏ ਤੈਨੂੰ ਹਰ ਕੋਈ ਕਹਿੰਦਾ ਏ,
ਇਸੇ ਲਈ ਦਿਮਾਗ ਤੇਰਾ ਹਵਾ ਵਿੱਚ ਰਹਿੰਦਾ ਏ,
ਲੱਗਦਾ ਫ਼ੂਕ ਤੇਰੀ ਹੁਣ ਕੱਢਣੀ ਪੈਣੀ ਏ,
#Propose ਮਾਰਨਾ ਹੀ ਪੈਣਾ ਸ਼ਰਾਫ਼ਤ ਹੁਣ ਛੱਡਣੀ ਪੈਣੀ ਏ... ;)

Asin sidhe jehe desi bande ni

ਅਸੀਂ ਸਿਧੇ ਸਾਧੇ ਜੇ #Desi ਬੰਦੇ ਨੀ
ਕੁੜਤੇ ਪਜਾਮੇ ਵਿਚ ਲਗਦੇ ਆਂ ਚੰਗੇ ਨੀ
ਸਾਡੇ ਤੋਂ ਨਾ ਝੱਲੇ ਜਾਣੇ ਤੇਰੇ ਮਹਿੰਗੇ ਨਖਰੇ
ਮੇਰੇ ਬਾਪੂ ਦੇ ਤੇਰੇ ਬਾਪੂ ਵਾਂਗ ਵੱਡੇ ਵੱਡੇ ਧੰਦੇ ਨੀ...

Sada Tan Zamana Aau

Ajj TeRi GuDDi SikHRaaN Te..,
KaL Asin Vi cHhah JaNa..
.
Kyoki...
Din TaaN LoKan De AunDe KaMLiyE ..
SaDa Tan ZaMaNa e AAu....

Ohnu jaa fateh bula dayidi

ਜਿਹੜੀ ਦਿਖਦੀ ਹੋਵੇ ਸਾਊ ਕੁੜੀ 
ਉਹਨੂੰ ਜਾ ਫ਼ਤਹਿ ਬੁਲਾ ਦਈ ਦੀ
ਉਂਝ #Tharak ਕਦੇ ਭੋਰਿਆ ਨੀ
ਪਰ ਸੋਹਣੀ ਕੁੜੀ ਦੇ ਪਿੱਛੇ ਗੇੜੀ ਲਾ ਦਈ ਦੀ

Yaaran ne vi patt leya purza

ਨੀ ਤੂੰ ਛੱਡ ਗਈ ਖਹਿੜਾ ਯਾਰਾਂ ਦਾ
ਤੂ ਲਭ ਲਿਅਾ ਮੁੰਡਾ ਸਰਦਾਰਾਂ ਦਾ
ਮੈ ਕਿਹੜਾ ਤੇਰੇ ਤੋਂ ਬਗੈਰ ਮਰਦਾ ਸੀ
ਯਾਰਾਂ ਨੇ ਵੀ ਪੱਟ ਲਿਆ ਪੁਰਜਾ ਸੁਨਿਆਰਾਂ ਦਾ ;) :D