Page - 291

Yaar Sare Bahar Ni Hunde

♡ ਬੇਵਫਾ ਸਾਰੇ ਕਦੇ ਯਾਰ ਨੀ ਹੁੰਦੇ,
♡ ਤੇ ਸਾਰੇ ਯਾਰ ਵਫ਼ਾਦਾਰ ਨੀ ਹੁੰਦੇ,
♡ ਸਾਰੇ ਸਮੇ ਨੀ ਹੁੰਦੇ ਪਤਝੜ ਦੇ
♡ ਤੇ ਸਾਰੇ #ਯਾਰ ਬਹਾਰ ਨੀ ਹੁੰਦੇ,
♡ ਕੋਈ ਨਿਬਾਂਦਾ ਮਾਈ ਦਾ ਲਾਲ ਕੀਤੇ,
♡ ਪੱਕੇ ਸਾਰਿਆਂ ਦੇ ਕੋਲ-ਕਰਾਰ ਨੀ ਹੁੰਦੇ,
♡ ਯਾਰੋ! ਏ #ਯਾਰੀ ਹੁੰਦੀ ਆ ਸਾਗਰਾਂ ਚੋ ਮੋਤੀ ਲੱਭਣ ਜੇਹੀ,
♡' ਸਾਰੇ ਡੁਬਦੇ ਨੀ ਤੇ ਸਾਰੇ ਪਾਰ ਨੀ ਹੁੰਦੇ...

Tu lagai hor di mehndi

ਜੇ ਤੂੰ ਕਿਸੇ ਹੋਰ ਦੀਆਂ
ਲਾ ਬੈਠੀ ਮਹਿੰਦੀਆਂ :-
_
_
_
ਤੇਰੇ ਘਰੇ ਆ ਕੇ ਦੇਖੀਂ
ਚਪੇੜਾ ਕਿਦਾਂ ਪੈਂਦੀਆਂ.... :D :P

Tan Rona aa janda

ਤੇਰੇ ਬਿਨਾ ਆਪਣੀ ਜ਼ਿੰਦਗੀ ਸੋਚ ਨਹੀ ਸਕਦਾ
ਸੋਚਣ ਲੱਗੇ ਵੀ ਡਰ ਲੱਗਣ ਲਗ ਜਾਂਦਾ
ਪਤਾ ਨੀ ਕਿਉਂ ਤੇਰੇ ਤੋਂ ਬਿਨਾ ਰਹਿ ਨਹੀ ਸਕਦਾ
ਜਦੋਂ ਆਵੇ ਤੇਰੀ ਯਾਦ ਤਾਂ ਰੋਣਾ ਆ ਜਾਂਦਾ ... :'(

Tuhadi Kudi Ne Ki Kita?

ਮੁੰਡੇ ਵਾਲੇ ਕੁੜੀ ਵਾਲਿਆ ਨੂੰ :
ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ?
-
-
-
-
ਕੁੜੀ ਵਾਲੇ: ਜੀ ਅਜੇ ਤਾਂ
ਨੱਕ 'ਚ ਦਮ ਕੀਤਾ ਹੋਇਆ ਬੱਸ ਲੈ ਜੋ ਜਲਦੀ ਇਹਨੂੰ :D :P

Desi Status Dil nu khich paunde ne

ਕਹਿੰਦੀ ਤੇਰੇ #Desi #Status ਦਿਲ ਨੂੰ ਖਿੱਚ ਜਿਹੀ ਪਾਉਂਦੇ ਨੇ,
ਪਰ ਤੇਰੇ ਨਾਲੋਂ ਵੱਧ Likes ਤਾਂ ਤੇਰਾ ਸਟੇਟਸ Copy ਕਰਨ ਵਾਲਿਆਂ ਨੂੰ ਆਉਂਦੇ ਨੇ,
ਮੈਂ ਕਿਹਾ ਬੀਬਾ ਟਾਹਣੀਓ ਟੁੱਟੇ ਫੁੱਲਾਂ ਦਾ ਕੀ ਮਹਿਕਣਾ ਤੇ ਕੀ ਖਿਲਣਾ,
ਨਾਲੇ ਵੱਧ #Likes ਵਾਲੇ ਨੂੰ ਕਿਹੜਾ Facebook ਵੱਲੋਂ ਪਰਮਵੀਰ ਚੱਕਰ ਮਿਲਣਾ...