Apne subha da aap malak
ਮੈ ਆਪਣੇ ਸੁਭਾਅ ਦਾ ਆਪ ਮਾਲਕ ਆਂ
ਮੈਨੂੰ ਕਿਸੇ ਦੀ ਸਲਾਹ ਦੀ ਲੋੜ ਨਈ,,,
ਰੋਅਬ ਸਹਿਣਾ ਸਿੱਖਿਆ ਨਈ ਤੇ ਨਾ ਰੋਅਬ ਕਿਸੇ ਤੇ ਝਾੜਿਆ ਨਈ
ਅਸੀਂ ਡਰਦੇ ਆਂ ਬੱਸ ਉਸ ਰੱਬ ਤੋਂ
ਹੋਰ ਸਾਨੂੰ ਕਿਸੇ ਦਾ ਡਰ ਮਾਰਿਆ ਨਈ !!!
ਮੈ ਆਪਣੇ ਸੁਭਾਅ ਦਾ ਆਪ ਮਾਲਕ ਆਂ
ਮੈਨੂੰ ਕਿਸੇ ਦੀ ਸਲਾਹ ਦੀ ਲੋੜ ਨਈ,,,
ਰੋਅਬ ਸਹਿਣਾ ਸਿੱਖਿਆ ਨਈ ਤੇ ਨਾ ਰੋਅਬ ਕਿਸੇ ਤੇ ਝਾੜਿਆ ਨਈ
ਅਸੀਂ ਡਰਦੇ ਆਂ ਬੱਸ ਉਸ ਰੱਬ ਤੋਂ
ਹੋਰ ਸਾਨੂੰ ਕਿਸੇ ਦਾ ਡਰ ਮਾਰਿਆ ਨਈ !!!
ਆਪਾਂ #Desi Look ਰੱਖੀ ਅਾ
Area 'ਚ ਪੂਰੀ ਠੁੱਕ ਰੱਖੀ ਆ
ਅਸੀਂ ਨਾ ਕੋਈ ਮਸ਼ੂਕ ਰੱਖੀ ਆ
ਰੱਖੇ ਨੇ Yaar Velly
ਜਿਨ੍ਹਾ ਦੀ support ਤੇ ਖੁੰਡੀ ਮੁੱਛ ਰੱਖੀ ਅਾ
ਮੈਨੂੰ ਮੇਰੀ ਬੇਬੇ ਪੁੱਛਦੀ ਰਹਿੰਦੀ ਆ
ਕੇ ਪੁੱਤ ਤੂੰ ਇੰਨੀ ਟੌਹਰ ਜੀ ਕਢ ਕੇ College ਕਿਉਂ ਜਾਣ ਲਗ ਪਿਅਾ
ਹੁਣ ਬੇਬੇ ਨੂੰ ਕੀ ਦੱਸੀਏ ਕੇ ਮੁੰਡਿਆਂ ਨਾਲ ਬੈਠੀਆਂ
ਉਹਨਾ ਦੀਆਂ ਸੋਹਣੀਆਂ-2 ਮਸ਼ੂਕਾਂ ਦੇਖ ਕੇ
ੲਿਹ ਦਿਲ Simple ਜਿਹਾ ਰਹਿਣ ਨੂੰ ਕਿੱਥੇ ਮੰਨਦਾ ਹੈ
ੲਿਸ ਦਿਲ 'ਚ ਵੀ ਲਾਲਚ ਆ ਜਾਂਦਾ ਕੀਪਤਾ ਸਾਡੇ ਨਾਲ ਵੀ ਕੋਈ ਕੁੜੀ Set ਹੋ ਜੇ... ;) <3
Yaad Aa Rahi E Ohdi, Gall Kare Bina Reh Ni Hunda
Kiven Reh Rahe Ne Oh Bina gall Kare Sathon Reh Ni Hunda...
Kat Rahe Hone Oh Sama Kise Hor Naal Gall Karke Sanu Tan Veham Hunda,
Kite Hone Gunah Aapan Vi Shayd Tan Hi Rabb Sadi Kade Nahi Sunda,,,, :(
ਸਾਡੀ ਜਨਮ ਜਨਮ ਦੀ ਪ੍ਰੀਤ ਹੈ,
ਕਿਸੇ ਇੱਕ ਜਨਮ ਦਾ ਮੇਲ ਨਹੀ,
ਏਸ ਦੋ ਰੂਹਾਂ ਦੇ ਰਿਸ਼ਤੇ ਨੂੰ ਵੱਖ ਕਰਨਾ,
ਕਿਸੇ ਦੇ ਵੱਸ ਦਾ ਖੇਲ ਨਹੀ... <3