Ohde ghar muhre dafan
ਮਰਨੇ ਤੋਂ ਬਾਅਦ ਮੇਰੇ ਤੇ
ਉਹਦੀ ਚੁੰਨੀ ਦਾ Kafan ਕਰ ਦਿਉ
ਸਾੜਿਓ ਨਾ ਬਸ ਮੈਨੂੰ
ਉਹਦੇ ਘਰ ਮੁਹਰੇ Dafan ਕਰ ਦਿਉ
ਮਰਨੇ ਤੋਂ ਬਾਅਦ ਮੇਰੇ ਤੇ
ਉਹਦੀ ਚੁੰਨੀ ਦਾ Kafan ਕਰ ਦਿਉ
ਸਾੜਿਓ ਨਾ ਬਸ ਮੈਨੂੰ
ਉਹਦੇ ਘਰ ਮੁਹਰੇ Dafan ਕਰ ਦਿਉ
ਦਿਲ ਟੁੱਟਦੇ ਦੇ ਸੱਜਣ ਲੁੱਟਦੇ ਨੇ, ਦੱਸੋ ਰੱਖਿਆ ਕੀ ਏ ਯਾਰੋ ਜਹਾਨ ਅੰਦਰ,
ਅੱਗ ਨੇ ਮੱਗਣਾ ਏ ਮੇਲਾ ਲੱਗਣਾ ਏ, ਤੁਸੀ ਦੇਖਿਉ ਸਮਸ਼ਾਨ ਅੰਦਰ,
ਸਾਨੂੰ ਦਿਲ ਚੋਂ ਕੱਢ ਤਾ ਬਿਨਾ ਗੱਲ ਤੋ ਛੱਡ ਤਾ, ਆਕੜ ਵੱਧ ਗਈ ਰਕਾਨ ਅੰਦਰ,
ਚਾਹੇ ਗੈਰ ਦੱਸਦੀ ਜਿੰਦ ਸਾਡੀ ਉਹਦੇ 'ਚ ਵੱਸਦੀ , ਇਕ ਉਹਦੀ ਮੁਸਕਾਨ ਅੰਦਰ,
ਫਿਰ ਉਹਨੇ ਵੀ ਰੋਣਾ ਏ ਅੱਖ 'ਚ ਪਾਣੀ ਚੋਣਾ ਏ, ਜਦੋ ਰਹਿਣਾ ਨਹੀ ਮੈਂ ਜਹਾਨ ਅੰਦਰ....
ਸਾਡੇ ਤੋਂ ਚੰਗੇ ਤਾਂ
ਗਲੀ ਦੇ ਕੁੱਤੇ ਨੇ, :(
.
.
.
ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ
ਕੇ ਪਿਛੇ ਆ ਰਿਹਾ ਕੇ ਨਹੀ... :D :P
ਤੇਰੇ ਪਿੱਛੇ ਲੱਗ ਕੇ ਅਣਮੁੱਲੇ ਯਾਰ ਸੀ ਛੱਡੇ ਮੈਂ,
ਰੱਬ ਵਰਗੇ ਯਾਰ ਦਿਲੋਂ ਸੀ ਕੱਢੇ ਮੈਂ,
ਛੱਡ ਕੇ ਮੈਨੂੰ ਤੁਰਗੀ ਸੀ ਨਾ ਕਦੇ ਸਮਝੀ ਸਾਡਾ ਪਿਆਰ ਨੀ,
ਫੇਰ ਵੀ ਮੈਨੂੰ ਸਾਰੀ ਉਮਰ ਰਹੂਗਾ ਤੇਰਾ ਇੰਤਜ਼ਾਰ ਨੀ,.......;-(