ਚੁਗਲਖੋਰਾਂ ਦਾ ਸਾਥ ਨਿਭਾਈਦਾ ਨਹੀਂ,,,
ਗੱਲ ਗੱਲ ਉੱਤੇ ਜ਼ੋਰ ਅਜਮਾਈਦਾ ਨਹੀਂ...
ਰੜਕ ਕੱਢ ਲੈਂਦੇ ਵੈਰੀ ਸਹਾਰਾ ਲੈ ਪਿਆਰ ਵਾਲਾ,,,
ਖਾਲੀ ਹੱਥ ਕਦੇ #ਦੁਸ਼ਮਣ ਦੇ ਪਿੰਡ ਜਾਈਦਾ ਨਹੀਂ...
.
ਹੋਵੇ ਯਾਰ ਜੇ ਕੋਈ ਰੱਬ ਜਿਹਾ ਏਤਬਾਰ ਕਰਦਾ,,,
ਕਦੇ ਚਾਹ ਕੇ ਵੀ ਉਹਦਾ ਬੁਰਾ ਮਨਾਈਦਾ ਨਹੀਂ...
#ਪਿਆਰ ਹੋਵੇ ਕਿਸੇ ਨਾਲ ਤਾਂ ਕਿਉਂ ਸ਼ੱਕ ਕਰਨਾ,,,
ਐਵੇ ਲੋਕਾਂ ਪਿੱਛੇ ਲੱਗ ਪਿਆਰ ਗਵਾਈਦਾ ਨਹੀਂ !!! (y)
Status sent by: Pinder Kular (df) Punjabi Shayari Status
ਇੱਕ ਵਾਰ 4 ਲੋਕ ਇੱਕ ਜਹਾਜ਼ 'ਚ ਯਾਤਰਾ ਕਰ ਰਹੇ ਸਨ
ਤੇਂਦੁਲਕਰ, ਅਰਵਿੰਦ ਕੇਜਰੀਵਾਲ, ਨਰਿੰਦਰ ਮੋਦੀ ਅਤੇ ਇੱਕ ਛੋਟੀ ਬੱਚੀ,,,
ਅਚਾਨਕ ਜਹਾਜ਼ ਵਿਚ ਖਰਾਬੀ ਆ ਗਈ, ੳੁਹਨਾ ਕੋਲ ਤਿੰਨ ਪੈਰਾਸ਼ੂਟ ਸਨ
ਸਚਿਨ ਨੇ ਕਿਹਾ: ਮੈ ਸੰਸਾਰ ਦਾ ਮਹਾਨ ਬੱਲੇਬਾਜ਼ ਹਾਂ ਮੈਨੂੰ ਜ਼ਿੰਦਾ ਰਹਿਣਾ ਚਾਹੀਦਾ ਹੈ...
ਇੱਕ ਪੈਰਾਸ਼ੂਟ ਦੇ ਨਾਲ ਛਾਲ ਮਾਰ ਗਿਆ ..
ਨਰਿੰਦਰ ਮੋਦੀ ਨੇ ਕਿਹਾ ਪ੍ਰਧਾਨ ਮੰਤਰੀ ਹੋਣ ਕਰਕੇ,
ਮੈਨੂੰ ਜਿੰਦਾ ਰਹਿਣਾ ਚਾਹੀਦਾ ਹੈ...
ਤਦ ਇੱਕ ਪੈਰਾਸ਼ੂਟ ਚੱਕ ਕੇ ਛਾਲ ਮਾਰ ਗਿਆ..
ਅਰਵਿੰਦ ਕੇਜਰੀਵਾਲ ਨੇ ਬੱਚੀ ਨੂੰ ਕਿਹਾ ਕੇ ਤੁਸੀ ਦੇਸ਼ ਦਾ ਭਵਿੱਖ ਹੋ..
ਤੁਸੀਂ ਪੈਰਾਸ਼ੂਟ ਲੈ ਕੇ ਬਚ ਜਾਵੋ
ਬੱਚੀ ਕਹਿੰਦੀ:- ਅੰਕਲ ਆਪਣੇ ਕੋਲ ਦੋ ਪੈਰਾਸ਼ੂਟ ਹਨ
ਮੋਦੀ ਅੰਕਲ ਤਾਂ ਕਾਹਲੀ ਵਿੱਚ ਮੇਰਾ ਬਸਤਾ ਲੈ ਕੇ ਛਾਲ ਮਾਰ ਗੲੇ... :D :P
Status sent by: Anmol Kumar Punjabi Jokes Status
ਤੇਰੇ ਨਾਲ ਜਿੰਦਗੀ ਜੀਣ ਦਾ ਸੁਪਨਾ ਅੱਖਾਂ ਵਿਚ ਰੜਕਦਾ ਏ...
ਤੈਨੂੰ ਚੇਤੇ ਕਰ ਕਰ ਡੁਲਦਾ ਪਾਣੀ ਖਾਰਾ ਅੱਖੀਆਂ ਦਾ ...
ਤੇਰੇ ਨਾਲ ਗੱਲਾਂ ਕਰਨ ਲਈ ਮੇਰਾ ਹਰ ਬੋਲ ਤੜਫਦਾ ਏ...
ਤੇਰੇ ਜਾਣ ਨਾਲ ਬੱਸ ਐਨਾ ਕੁ ਫਰਕ ਪਿਆ ਏ ਮੇਰੀ #ਜਿੰਦਗੀ ਵਿਚ
ਜਿਥੇ ਪਹਿਲਾਂ ਦਿਲ ਸੀ ਉਸ ਜਗਾ ਹੁਣ #ਦਰਦ ਧੜਕਦਾ ਏ....
Status sent by: Kulwinder Singh Punjabi Sad Status
ਓਹ ਕਹਿੰਦੀ ਜੱਟ ਹੁੰਦੇ ਬੇਪਰਵਾਹ ਬੜੇ
ਕੀਤੇ ਯਾਰੀ ਲਾ ਕੇ ਮੈਨੂੰ ਛੱਡ ਤਾਂ ਨਹੀਂ ਜਾਵੇਗਾ ?
.
ਮੈ ਕਿਹਾ ਕਮਲੀਏ ਨੌਂਹ ਮਾਸ ਨਾਲੋ ਕਦੇ ਵੱਖ ਨਹੀ ਹੁੰਦੇ
ਜਿਹੜੇ ਵਾਦੇ ਕਰਕੇ ਮੁੱਕਰ ਜਾਣ ਓਹ ਜੱਟ ਨਹੀ ਹੁੰਦੇ :-) (y)
Status sent by: Pinder Kular (df) Punjabi Status