Yaar Naal Aina Pyar Hove
ਮੇਰੇ ਯਾਰ ਨਾਲ ਇੰਨਾਂ ਪਿਆਰ ਹੋਵੇ ਰੱਬਾ …
ਕੇ ਸਾਡੇ ਵਿਚ ਨਾ ਕੋਈ ਵੰਡ ਹੋਵੇ ,,,,
ਇੱਕਠੇ ਰਹੀਏ ਇਦਾਂ ਜਿਦਾਂ,
ਮਿਸ਼ਰੀ ਤੇ ਖੰਡ ਹੋਵੇ ……
ਜੇ ਕਦੀ ਕੁੱਤਾ ਵੀ ਵੱਢੇ ਉਸਨੂੰ
ਉਸਦੇ ਮੂੰਹ ਵਿਚ ਨਾਂ ਦੰਦ ਹੋਵੇ.... :D :P
ਮੇਰੇ ਯਾਰ ਨਾਲ ਇੰਨਾਂ ਪਿਆਰ ਹੋਵੇ ਰੱਬਾ …
ਕੇ ਸਾਡੇ ਵਿਚ ਨਾ ਕੋਈ ਵੰਡ ਹੋਵੇ ,,,,
ਇੱਕਠੇ ਰਹੀਏ ਇਦਾਂ ਜਿਦਾਂ,
ਮਿਸ਼ਰੀ ਤੇ ਖੰਡ ਹੋਵੇ ……
ਜੇ ਕਦੀ ਕੁੱਤਾ ਵੀ ਵੱਢੇ ਉਸਨੂੰ
ਉਸਦੇ ਮੂੰਹ ਵਿਚ ਨਾਂ ਦੰਦ ਹੋਵੇ.... :D :P
ਤੁਸੀਂ ਸਖੀਓ ਨੀ ਪੀਰਖ਼ਾਨੇ ਜਾਓ ਨੀ
ਜਾ ਕੇ ਛੱਪੜੀ ਤੇ ਮਿੱਟੀ ਕੱਢ ਆਓ ਨੀ
ਫ਼ਲ ਪੈ ਜੇ ਕਿਤੇ ਆਸਾਂ ਵਾਲੇ ਬੂਰ ਨੂੰ
ਸੁੱਚੀ ਨੀਤ ਨਾਲ ਦੀਵੜੇ ਜਗਾਓ ਨੀ
ਸਾਡੇ ਸਾਕ ਨੂੰ ਅਸੀਸੜਾਂ ਦੀ ਲੋੜ ਵੇ
ਸਾਨੂੰ ਤੇਰੇਆਂ ਸਹਾਰਿਆਂ ਦੀ ਲੋੜ ਵੇ
ਸਾਨੂੰ ਤੇਰੇਆਂ ਸਹਾਰਿਆਂ ਦੀ ਲੋੜ ਵੇ...

ਉਂਝ ਤਾਂ ਉਹ ਮੈਨੂੰ ਜਾਨੋ ਵੱਧ ਕੇ ਚਾਹੁੰਦਾ ਸੀ
ਵੱਖ ਕਦੇ ਨਾ ਹੋਣ ਦੀਆਂ
ਨਿੱਤ ਸੌ ਸੌ #ਕਸਮਾਂ ਪਾਉਂਦਾ ਸੀ...
ਪਰ ਵਕਤ ਹਨੇਰੀ ਅੱਗੇ
ਆਖਰ ਨੂੰ ਉਹ ਵੀ ਟੁੱਟ ਗਿਆ ਸੀ...
ਰੁਖ ਹਵਾ ਦਾ ਦੇਖ ਕੇ
ਭਾਰੇ ਪਾਸੇ ਦੇ ਵੱਲ ਝੁੱਕ ਗਿਆ ਸੀ...
ਸੱਭ ਕੁਝ ਜ਼ਰ ਲਿਆ
ਆਹ ਗੱਲ ਅੱਜ ਵੀ #ਦਿਲ ਨੂੰ ਡੰਗ ਜਾਂਦੀ...
ਜੇ ਜਾਂਦਾ ਹੋਇਆ ਪਲਟ ਕੇ ਪਿੱਛੇ ਦੇਖ ਲੈਂਦਾ
ਤਾਂ ਬਾਕੀ #ਜ਼ਿੰਦਗੀ ਸੌਖੀ ਲੰਘ ਜਾਂਦੀ.... :(