Page - 325

Sanu English sikhaundi aa

ਲਾ ਕੇ ਗੱਲਾਂ ਤੇ Powder,
#Beauty ਦਿਖਾਉਂਦੀ ਆ__

Dictionary ਚੋਂ ਪੜ੍ਹ ਕੇ Meaning
ਸਾਨੂੰ #English ਸਿਖਾਉਂਦੀ ਆ_ :D :P

Je Munde Na Hunde Tan

ਮੁੰਡੇ ਨਾ ਹੁੰਦੇ ਤਾਂ ਕੁੜੀਆਂ ਕੀ ਕਰਦੀਆਂ,
ਕੀਹਦੇ ਲਈ ਤਿਆਰ ਹੁੰਦੀਆਂ ਕੀਹਦੇ ਤੇ ਮਰਦੀਆਂ,
ਸਾਰਾ ਦਿਨ ਸੋਚਦੀਆਂ ਕੀ ਕਰੀਏ,
ਕੀਹਨੂੰ ਵੇਖਣ ਲਈ ਕੋਠੇ ਤੇ ਚੜਦੀਆਂ,
ਤਰਸ ਜਾਂਦੀਆ ਇਹਨਾਂ ਦੀ ਕੋਈ ਤਾਰੀਫ਼ ਕਰੇ,
ਤਾਰੀਫ਼ ਦਾ ਇਕ ਬੋਲ ਸੁਣਨ ਲਈ ਤਰਲੇ ਹਜ਼ਾਰ ਕਰਦੀਆਂ,
ਮੈਂ ਕਰ ਦਿੱਤੀ ਹੈ ਤਾਰੀਫ Mundeya Di,
ਹੁਣ ਦੇਖਿਉ ਪੜ੍ਹ-ਪੜ੍ਹ ਕੇ ਕਿਦਾਂ ਸੜਦੀਆਂ..!!! :P

Chamakdi dunia disdi sabh nu

Chamakdi dunia disdi sabh nu..
sohne Dil da mull na paunda koi..
sabh di nazran ch chamkan lai
apne aap nu niva na akhvauda koi...
par maade vakt ch eh chamak nazr na aave
change same ch rabb nu yaad na karda koi

Kyun Dil Todi Jaani E

ਕੁਛ ਤਾਂ ਸੋਚ ਵਿਚਾਰ,
ਕਿਉਂ ਮੁੱਖ ਮੌੜੀ ਜਾਨੀ ਏ...
ਰੁੱਖਾਂ ਨੂੰ ਨਹੀਂ ਲਗਦੇ .
ਜੋ #ਦਿਲ ਤੋੜੀ ਜਾਨੀ ਏ...

Aapan vi hun Jockey paune aa

ਜੇ ਕੁੜੀਆਂ ਸਲਵਾਰਾਂ ਭੁੱਲ ਗਈਆਂ...
.
.
.
ਚੱਲ ਛੱਡ
ਆਪਾਂ ਕਿਹੜਾ ਚਾਦਰਾ ਲਾਉਣੇ ਆਂ
ਸਾਲਿਉ ਛੱਡ ਕੇ ਫੁੱਲਾਂ ਵਾਲਾ
ਆਪਾਂ ਵੀ ਤਾਂ ਅੱਜ ਕੱਲ #Jockey ਪਾਉਣੇ ਆਂ :D :P