Page - 329

Ohde Shehr Da Nazara Vakh Si

¸.•'★¸.•'★ ਅੱਜ ਉਹਦੇ ਸ਼ਹਿਰ ਦਾ ਨਜ਼ਾਰਾ ਜ਼ਰਾ ਵੱਖ ਸੀ (★)••**•.(★)•
¸.•'★¸.•'★ ਸੱਜਰੀ ਸਵੇਰ ਦਾ ਇਸ਼ਾਰਾ ਜ਼ਰਾ ਵੱਖ ਸੀ (★)••**•.(★)•
¸.•'★¸.•'★ ਕਰਦੀ ਸੀ ਕੋਸ਼ਿਸ਼ ਹਵਾ ਵੀ ਕੁਛ ਕਹਿਣ ਦੀ (★)••**•.(★)•
¸.•'★¸.•'★ ਏਸ ਵਾਰੀ ਲਾਇਆ ਜੋ ਲਾਰਾ ਜ਼ਰਾ ਵੱਖ ਸੀ (★)••**•.(★)•

Main Apne parchhave farda haan

ਦਿਲ ਵਿਚ ਦਫ਼ਨ ਨੇ ਭੇਦ ਜੋ ਕਈ ਸਾਲਾਂ ਤੋ
ਓਹ ਭੇਦ ਖੁੱਲਣ ਤੋ ਡਰਦਾ ਹਾਂ
ਹਰ ਰਾਤ ਬੁਝਾ ਕੇ ਦੀਵੇ ਚਾਰ ਚੁਫੇਰੇ ਤੋਂ
ਹਿਜਰਾਂ ਦੀ ਧੁੱਪ ਵਿਚ ਸੜਦਾ ਹਾਂ
ਮੈਂ ਸਾਰਾ ਦਿਨ ਕੀ ਕਰਦਾ ਹਾਂ
ਆਪਣੇ ਪਰਛਾਵੇਂ ਫੜਦਾ ਹਾਂ... :(

Rabb Varga Yaar Tu Sada

RABB VARGA TU YAAR SADA ♡
TERI YAAD SANU NITT AAVE ♡
TU HASDA VASDA REH SAJJNA ♡
SADI UMAR TAINU LAGG JAVE ♡
US DIN MAR JAWA MEIN ♡
JAD DIL CHANDRA ♡
BIN TERE HOR KISE NU CHAHVE...

Hun bass Candy Crush aa

ਚੁੱਪ ਚੁੱਪ ਰਹੀਦਾ ਆ
ਨਾ ਹੁਣ ਜਿਆਦਾ ਕਰੀਦਾ #Blush
TimePass ਕਰਨ ਨੂੰ ਤਾਂ ਪੱਲੇ
ਬੱਸ #CandyCrush ਆ :D :P

Khed Tamasha Hai Sansar

ਪਿਛਲਾ ਖਤਮ ਤੇ ‪ਨਵਾਂ‬ ਤਿਆਰ__
ਖੇਡ ਤਮਾਸ਼ਾ ਹੈ ‪#‎ਸੰਸਾਰ‬ __
ਖੇਡ ਖੇਡ ਵਿੱਚ ‪#‎ਫੁੱਲ‬ ਖਿਲਾਵੇ,‪ #‎ਖੁਸ਼ੀ‬ ਚ ਡੇਗਣ ਵਾਲਾ__
‪#‎ਰੱਬ‬ ਤੋਂ ਵੱਡਾ ਕੌਣ ਖਿਡਾਰੀ ਖੇਡਾਂ ਖੇਡਣ ਵਾਲਾ _/\_