Page - 342

Tu Vass Ja Dil De Andar

Tu Aa Vass Dil De Andar,
Tenu Dil Da Haal Sunayiye,
Tere Ho Ke Rahiye Sajjna,
Apna Aap Gwayiye,
jis Din Teri Yaad Na Aawe,
Ose Velle marr Jayiye...

Safar Judai Wala Mukkda Nahi

ਵੈਰ ਖੁਸ਼ੀਆਂ ਦੇ ਨਾਲ ਸਾਡਾ ਪੈ ਗਿਆ_
ਦਿਲ #ਪਿਆਰ ਵਾਲੀ ਬਾਜੀ ਹਾਰ ਬਹਿ ਗਿਆ,
ਨੈਣਾ ਚੌਂ ਨੀਰ ਸੁੱਕਦਾ ਹੀ ਨਹੀ...
ਲੰਮਾ #ਸਫਰ ਜੁਦਾਈਆਂ ਵਾਲਾ ਕੱਲਿਆਂ ਤੌਂ ਮੁੱਕਦਾ ਹੀ ਨਹੀ__

Raj Brar - Chori Di Bandook Wangu

ਸੋਹਣੀ ਸੂਰਤੇ ਨੀ ਜਾਨ ਤੋਂ ਪਿਆਰੀਏ ,
ਓਏ ਅੱਸੀ ਤੇਰੇ ਉੱਤੋ ਸਭ ਕੁਝ ਵਾਰੀਏ,
ਕਦੇ ਵੇਖੀ ਆਜਮਾ ਕੇ ਸਾਡੇ ਪਿਆਰ ਨੂ
ਮੈਂ ਪੈਰ ਨਾ ਪਿਛਾਹ ਪੱਟ ਦਾ ,
ਤੈਨੂੰ ਚੋਰੀ ਦੀ ਬੰਦੂਕ ਵਾਂਗੂ
ਸਾੰਭ ਸਾੰਭ ਰਖੁਗਾ ਨੀ ਪੁੱਤ ਜੱਟ ਦਾ...

‪‬Door Tan Roz Hi Marde Haan

ਯਾਦ ਤਾਂ ਹਰ ਰੋਜ ਹੀ ਕਰਦੇ ਹਾਂ,
ਹੌਕੇ ਤਾਂ ਹਰ ਰੋਜ ਹੀ ਭਰਦੇ ਹਾਂ,
ਚਾਹਾਂ ਤੇਰੇ ਕਦਮਾ ਦੇ ਵਿਚ ਮਰਨਾ,
ਤੈਥੋਂ ਦੂਰ ਤਾਂ ਹਰ ਰੋਜ ਹੀ ਮਰਦੇ ਹਾਂ !

Visa Lagda Na Tera Balliye

ਸੀ ਤੂੰ ਪੜ੍ਹ- ਪੜ੍ਹ ਕੀਤੀ ਅੱਤ ਨੀ
ਫਿਰ ਬੈੰਡ ਚੋ ਨਾ ਆਏ 7 ਨੀ
ਵੀਜਾ ਲਗਦਾ ਨਾ ਤੇਰਾ ਬੱਲੀਏ
ਓਹ ਫਿਰੇ ਟਿਕਟਾਂ ਲਈ ਪੈਸੇ ਜੋੜਦੀ
ਜਿਹੜੀ ਗੱਡੀ ਤੇ ਕੈਨੇਡਾ ਲਿਖਿਆ
ਉਹ ਤੂੰ ਉਹਦੇ ਪਿੱਛੇ ਬੜਾ ਦੋੜਦੀ