Tainu fer sadi yaad aaugi
ਜ਼ਿੰਦਗੀ ਦੇ ਕਿਸੇ ਮੋੜ ਤੇ,
ਤੈਨੂੰ ਸਾਡੀ ਯਾਦ ਸਤਾਊਗੀ.
ਫਿਰ ਕੱਲਾ ਬਹਿ ਬਹਿ ਰੋਵੇਂਗਾ,
ਜਦ ਅੱਖੀਓੁ ਨੀਂਦ ਊਡਾਊਗੀ...
ਜ਼ਿੰਦਗੀ ਦੇ ਕਿਸੇ ਮੋੜ ਤੇ,
ਤੈਨੂੰ ਸਾਡੀ ਯਾਦ ਸਤਾਊਗੀ.
ਫਿਰ ਕੱਲਾ ਬਹਿ ਬਹਿ ਰੋਵੇਂਗਾ,
ਜਦ ਅੱਖੀਓੁ ਨੀਂਦ ਊਡਾਊਗੀ...
ਚੜ੍ਹ ਗਿਆ ਚੇਤ
ਨੀਂ ਮੈ ਹੋ ਗਈ Late
ਪਰ ਔੱਖੀ-ਸੌਖੀ ਹੋ ਕੇ
ਗੁਰਦੁਆਰੇ ਮੱਥਾ aayi ਮੈਂ ਟੇਕ,
ਦਿਲ ਕਰਦਾ ਤੈਨੂੰ ਮਿਲਣ ਨੂੰ
2 ਕੁ ਦਿਨ ਤੂੰ vi ਕਰ ਲੈ #Wait
likhan waliya ho ke dyal likh de
meri kismat wich meri jaan da pyar likh de
likhi na us naal mera kade vi vichoda
hor bhavein dukh sanu hazaar likh de...
ਇਸ ਇਸ਼ਕ 'ਚ ਰੁਲ ਗਏ ਲੱਖਾਂ
ਕਈ ਹਾਰ ਗਏ ਬਾਜ਼ੀ ਦਿਲ ਦੀ
ਮੈ ਸੁਣਿਆ ਇਸ #ਇਸ਼ਕ ਦੇ ਡੰਗਿਆਂ ਨੂੰ
ਮੰਗਿਓ ਫੇਰ ਮੌਤ ਵੀ ਨਹੀਂ ਮਿਲ ਦੀ