Page - 365

Mundeyan Di Tere Utte Akh Ni

ਇਕ ਕੁੜੀ ਦੇਖੀ ਜਿਵੇ ਚੌਦਵੀਂ ਦਾ ਚੰਦ
Nach ਦੀਆਂ ਵੰਗਾਂ ਬਾਂਹਾਂ Goriyan ਦੇ ਸੰਗ
laya ਠੁਮਕਾ ਤੇ ਹੋਗੀ ਚੱਕੋ ਚੱਕ ਨੀਂ
ਰਹੀਂ ਬਚ ਕੇ ਸੋਹਣੀਏ
ਮੁੰਡਿਆਂ ਦੀ ਤੇਰੇ ਉੱਤੇ #Akh ਨੀ
ਰਹੀਂ ਬਚ ਕੇ ਸੋਹਣੀਏ...

Rishte Tan Oh Hunde Ne

Rishte Oh Nahi Hunde
Jis Ch Attitude Te Ego Hove,
Rishte Tan Oh Hunde Ne
Jis Ch Ikk Russan Ch Expert Hove
Te Doosra Manaun Ch Perfect Hove.....

Ni tere piche risk lain nu firda

ਹੁਸਨ ਤੇਰੇ ਤੇ ਮਰ ਗਿਆ ਬੱਲੀਏ
ਨੀ ਤੇਰੇ ਤੇ ਦਿਲ ਹਰ੍ ਗਿਆ ਬੱਲੀਏ
ਹੋ ਗਿਆ ਜਾਦੂ ਦਿਲ ਉੱਤੇ
ਅੱਖੀਆਂ ਦੇ ਵਾਰਾਂ ਦਾ
ਨੀ ਤੇਰੇ ਪਿਛੇ #Risk ਲੈਣ ਨੂੰ ਫਿਰਦਾ
ਨੀ #Gabru ਪੁੱਤ ਸਰਦਾਰਾਂ ਦਾ

Vekhi Senti Na Hoji Mutiare

ਦਾੜੀ ਖੁੱਲੀ ਤੇ ਮੁੱਛ ਖੜੀ
ਟੌਹਰ ਅਨੋਖੀ ਮੁੰਡੇ ਸਰਦਾਰ ਦੀ
.
ਵੇਖੀ ਸੈਂਟੀ ਨਾ ਹੋਜੀ ਮੁਟਿਆਰੇ
ਵੇਖ ਚੜਾਈ ਗੱਭਰੂ ਸਰਦਾਰ ਦੀ..

Mere Dil Te Dage Vajjde Rahe

ਤੇਰੇ ਪਿਓ ਦੀ ਸਾਂਝ ਵਜੀਰਾਂ ਨਾਲ
ਕਲਾਕਾਰ ਉੱਚੇ ਸਭ ਲਗਦੇ ਰਹੇ
ਨੀ ਮੈ ਢੋਲ ਬਣਾਇਆ ਛਾਤੀ ਦਾ
ਮੇਰੇ ਦਿਲ ਤੇ ਡੱਗੇ ਵੱਜਦੇ ਰਹੇ