Page - 366

Fer oh marjaani yaad aa gayi

ਅੱਜ ਤਨਹਾਈ ਵਿੱਚ ਬੈਠਿਆਂ ਪਿਆਰ ਕਹਾਣੀ ਯਾਦ ਆ ਗਈ,
ਸੰਗ ਉਸ ਦੇ ਬਿਤਾਈ ਮੈਨੂੰ ਸੁਹਾਨੀ ਜ਼ਿੰਦਗਾਨੀ ਯਾਦ ਆ ਗਈ,
ਜੋ ਛੱਡ ਗਈ ਮੈਨੂੰ ਆਪਣਾ ਬਣਾ ਕੇ ਨਾ ਜਾਨੇ ਕੀ ਸੀ ਮਜਬੂਰੀ,
ਅੱਜ ਭੁੱਲੀ ਭੁਲਾਈ ਦੋਸਤੋ ਮੈਨੂੰ ਉਹ ਮਰਜਾਣੀ ਯਾਦ ਆ ਗਈ

Sohni Hove Nakhre vi kardi hove

Sohni vi ਚਾਹੀਦੀ ਆ,
Nakhre vi ਕਰਦੀ Hove__
Par ਪਹਿਲਾਂ ਵਾਲੀ Wangu,
ਹੋਰਾ ਤੇ Na ਮਰਦੀ Hove__

Ni Jatt Har Vele Yamla Sun Da

Ni tu sun di a Western song...
#Jatt rahe har vele yamle nu sun da
.
.
Kithe aunda a nazara billo bass da
jehda aunda a nazara tun-tun da...

K S Makhan - Sadi Kismat De Sitare

ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ
ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਂਗੇ
ਅਸੀ ਮਾੜੇ ਸਾਡਾ ਟਾਈਮ ਵੀ ਮਾੜਾ ਚਲਦਾ ਆ
ਦਿਨ ਚੰਗੇ ਗਏ ਜੇ ਆ ਫੇਰ ਤੈਨੂੰ ਦੱਸਾਂਗੇ....

Tu Aakhda Pendu Gall Na Theek

Salwar suit Main Sohneya Savaya e
Darzi ne v changa Bill Vada Ja Banaya e
Ki Tommy Te Ki Guchi Ehdi Karu Rees ve
O Tu hi Aakhda E Pendu Eh Gall na Theek ve....